ਪੀਲੇ ਲਹਿੰਗੇ 'ਚ ਬਲਾ ਦੀ ਖੂਬਸੂਰਤ ਲੱਗੀ Shraddha Das, ਅਦਾਵਾਂ 'ਤੇ ਦਿਲ ਹਾਰ ਬੈਠਣਗੇ ਚਾਹੁਣ ਵਾਲੇ
ਸ਼ਰਧਾ ਨੇ ਜਿਸ ਖੂਬਸੂਰਤੀ ਨਾਲ ਲਹਿੰਗਾ ਪਾਇਆ ਹੈ, ਲੋਕ ਉਸ ਦੀ ਵੀ ਤਾਰੀਫ ਕਰ ਰਹੇ ਹਨ।
ਸ਼ਰਧਾ ਦਾਸ
1/6
Shraddha Das Photos: ਸਾਊਥ ਤੋਂ ਬਾਲੀਵੁੱਡ ਤਕ ਦਾ ਸਫਰ ਤੈਅ ਕਰ ਚੁੱਕੀ ਮੰਨੀ-ਪ੍ਰਮੰਨੀ ਅਦਾਕਾਰਾ ਸ਼ਰਧਾ ਦਾਸ ਨੇ ਇਕ ਵਾਰ ਫਿਰ ਆਪਣੀ ਖੂਬਸੂਰਤੀ ਨਾਲ ਸੋਸ਼ਲ ਮੀਡੀਆ 'ਤੇ ਫੈਨਜ਼ ਨੂੰ ਦੀਵਾਨਾ ਬਣਾ ਦਿੱਤਾ ਹੈ। ਉਨ੍ਹਾਂ ਦਾ ਲਹਿੰਗਾ ਲੁੱਕ ਸੁਰਖੀਆਂ 'ਚ ਹੈ।
2/6
ਸ਼ਰਧਾ ਪੀਲੇ ਰੰਗ ਦੇ ਲਹਿੰਗੇ 'ਚ ਖੂਬਸੂਰਤ ਲੱਗ ਰਹੀ ਹੈ। ਸਟਾਈਲਿਸ਼ ਬਲਾਊਜ਼ ਦੇ ਨਾਲ-ਨਾਲ ਉਹ ਗਲੈਮਰਸ ਟੱਚ ਵੀ ਦਿੰਦੀ ਨਜ਼ਰ ਆ ਰਹੀ ਹੈ।
3/6
ਲਹਿੰਗੇ 'ਚ ਸ਼ਰਧਾ ਨੇ ਕਈ ਪੋਜ਼ ਦਿੱਤੇ ਹਨ ਉਨ੍ਹਾਂ ਦੇ ਇਸ ਲੇਟੈਸਟ ਲੁੱਕ 'ਤੇ ਫੈਨਜ਼ ਫਿਦਾ ਹੋ ਰਹੇ ਹੈ। ਕਈ ਫੈਨਜ਼ ਹਾਰਟ ਇਮੋਜ਼ੀ ਭੇਜ ਰਹੇ ਹਨ।
4/6
ਸ਼ਰਧਾ ਨੇ ਜਿਸ ਖੂਬਸੂਰਤੀ ਨਾਲ ਲਹਿੰਗਾ ਪਾਇਆ ਹੈ, ਲੋਕ ਉਸ ਦੀ ਵੀ ਤਾਰੀਫ ਕਰ ਰਹੇ ਹਨ।
5/6
ਸ਼ਰਧਾ ਦੀ ਮੁਸਕਰਾਹਟ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ? ਇਹ ਉਨ੍ਹਾਂ ਦੇ ਕਿਸੇ ਵੀ ਲੁੱਕ 'ਚ ਜਾਨ ਪਾ ਦਿੰਦਾ ਹੈ
6/6
ਸ਼ਰਧਾ ਨੇ ਜਿਸ ਖੂਬਸੂਰਤੀ ਨਾਲ ਲਹਿੰਗਾ ਪਾਇਆ ਹੈ, ਲੋਕ ਉਸ ਦੀ ਵੀ ਤਾਰੀਫ ਕਰ ਰਹੇ ਹਨ।
Published at : 06 Aug 2022 08:26 AM (IST)