Siddharth Shukla Death: ਸਿਧਾਰਥ ਸ਼ੁਕਲਾ ਦੀ ਮੌਤ ਮਗਰੋਂ ਸਦਮੇ 'ਚ ਰਸ਼ਿਮ ਦੇਸਾਈ, ਪੁਰਾਣੀਆਂ ਤਸਵੀਰਾਂ ਸ਼ੇਅਰ ਕਰ ਲਿਖੀ ਭਾਵੁਕ ਪੋਸਟ

ਸਿਧਾਰਥ ਸ਼ੁਕਲਾ, ਰਸ਼ਿਮ ਦੇਸਾਈ

1/8
Siddharth Shukla Death: ਅਦਾਕਾਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਦੀ ਖ਼ਬਰ ਨਾਲ ਇੰਡਸਟਰੀ ਸਦਮੇ 'ਚ ਹੈ। ਅਜਿਹੇ 'ਚ ਉਨ੍ਹਾਂ ਦੀ ਦੋਸਤ ਤੇ ਕੋ-ਸਟਾਰ ਰਹੀ ਰਸ਼ਮੀ ਦੇਸਾਈ ਨੇ ਉਨ੍ਹਾਂ ਦੀ ਯਾਦ 'ਚ ਇੰਸਟਾਗ੍ਰਾਮ 'ਤੇ ਭਾਵੁਕ ਪੋਸਟ ਲਿਖੀ ਹੈ।
2/8
ਰਸ਼ਿਮ ਦੇਸਾਈ ਨੇ ਸਿਧਾਰਥ ਨਾਲ ਕਈ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ।
3/8
ਸਿਧਾਰਥ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਰਸ਼ਿਮ ਦੇਸਾਈ ਉਨ੍ਹਾਂ ਦੇ ਘਰ ਪਹੁੰਚੀ ਸੀ।
4/8
ਰਸ਼ਿਮ ਦੇਸਾਈ ਨੇ ਲਿਖਿਆ, 'ਮੇਰਾ ਦਿਲ ਟੁੱਟ ਗਿਆ ਹੈ। ਸਿਧਾਰਥ ਸ਼ੁਕਲਾ ਦਾ ਆਤਮਾ ਨੂੰ ਭਗਵਾਨ ਸ਼ਾਂਤੀ ਦੇਵੇ।'
5/8
ਸਿਧਾਰਥ ਤੇ ਰਸ਼ਿਮ ਦਾ ਰਿਸ਼ਤਾ ਕਾਫੀ ਖ਼ਾਸ ਰਿਹਾ ਹੈ। ਦੋਵਾਂ ਦੀ ਦੋਸਤੀ ਤੇ ਨੋਕਝੋਕ ਖੂਬ ਸੁਰਖੀਆਂ 'ਚ ਰਹਿੰਦੀ ਸੀ।
6/8
ਰਸ਼ਿਮ ਦੇਸਾਈ ਤੇ ਸਿਧਾਰਥ ਸ਼ੁਕਲਾ ਨੇ ਇਕੱਠੇ 'ਦਿਲ ਸੇ ਦਿਲ ਤਕ' ਸੀਰੀਅਲ ਕੀਤਾ ਸੀ।
7/8
ਬਿੱਗ ਬੌਸ 'ਚ ਦੋਵੇਂ ਇਕ ਦੂਜੇ ਨਾਲ ਮਸਤੀ ਕਰਦੇ ਲੜਦੇ ਦਿਖਾਈ ਦਿੰਦੇ ਸਨ।
8/8
ਇਹ ਤਸਵੀਰਾਂ ਦੇਸਾਈ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Sponsored Links by Taboola