Sonam Bajwa: ਪਿੰਕ ਕਲਰ ਦੀ ਕੁਰਤੀ 'ਚ ਸੋਨਮ ਬਾਜਵਾ ਨੇ ਲਾਇਆ ਐਥਨਿਕ ਓਵਰਡੋਜ਼ ਦਾ ਤੜਕਾ, ਸਾਦਗੀ ਨਾਲ ਲੁੱਟੀ ਲਾਈਮਲਾਈਟ

Sonam Bajwa Pics: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਆਪਣੇ ਬੋਲਡ ਅਤੇ ਹੌਟ ਲੁੱਕ ਦਿਖਾ ਕੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਦੇਖੋ ਅਦਾਕਾਰਾ ਦਾ ਹੌਟ ਲੁੱਕ...

Sonam Bajwa

1/8
ਅਦਾਕਾਰਾ ਨੇ ਹਾਲ ਹੀ 'ਚ ਹੋਏ ਫੋਟੋਸ਼ੂਟ ਦੌਰਾਨ ਦੀਆਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਦੇ ਰਵਾਇਤੀ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਧੜਕਣ ਵਧ ਗਈ ਹੈ।
2/8
ਅਭਿਨੇਤਰੀ ਸੋਨਮ ਬਾਜਵਾ ਨੇ ਹਾਲ ਹੀ 'ਚ ਸਲਵਾਰ ਸੂਟ ਪਾ ਕੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
3/8
ਇਨ੍ਹਾਂ ਤਸਵੀਰਾਂ 'ਚ ਉਸ ਦੇ ਗਲੈਮਰਸ ਅਂਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਇੱਕ ਵਾਰ ਫਿਰ ਤੋਂ ਹੋਸ਼ ਉੱਡ ਗਏ ਹਨ।
4/8
ਸੋਨਮ ਬਾਜਵਾ ਨੇ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਕਿਲਰ ਲੱਗ ਰਹੀ ਹੈ।
5/8
ਓਪਨ ਹੇਅਰ, ਈਅਰਰਿੰਗਸ, ਕਜਰਾਰੀ ਅੱਖਾਂ ਅਤੇ ਘੱਟੋ-ਘੱਟ ਮੇਕਅੱਪ ਕਰਕੇ ਅਭਿਨੇਤਰੀ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
6/8
ਸੋਨਮ ਬਾਜਵਾ ਨਾ ਸਿਰਫ ਆਪਣੇ ਲੁੱਕਸ ਸਗੋਂ ਆਪਣੀ ਐਕਟਿੰਗ ਕਰਕੇ ਵੀ ਲੋਕਾਂ 'ਚ ਲਾਈਮਲਾਈਟ 'ਚ ਰਹਿੰਦੀ ਹੈ।
7/8
ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸੋਨਮ ਬਾਜਵਾ ਨੇ ਕਾਤਲ ਅੱਖਾਂ ਨਾਲ ਪੋਜ਼ ਦਿੰਦੇ ਹੋਏ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਖੰਜਕ ਚਲਾ ਦਿੱਤਾ ਹੈ।
8/8
ਦੱਸ ਦੇਈਏ ਕਿ ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਕਰਦੀ ਹੈ ਤਾਂ ਪ੍ਰਸ਼ੰਸਕ ਉਨ੍ਹਾਂ ਦੀ ਹਰ ਤਸਵੀਰ ਨੂੰ ਲਾਇਕ ਕਰਦੇ ਰਹਿੰਦੇ ਹਨ।
Sponsored Links by Taboola