ਏਅਰਪੋਰਟ 'ਤੇ ਪਾਪਾ Anil Kapoor ਨੂੰ ਦੇਖਦੇ ਹੀ ਰੋਣ ਲੱਗ ਪਈ Sonam Kapoor, ਸਾਲ ਬਾਅਦ ਲੰਡਨ ਤੋਂ ਘਰ ਪਰਤੀ, ਦੇਖੋ ਤਸਵੀਰਾਂ
sonam_kapoor
1/6
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਬੀਤੀ ਰਾਤ ਲੰਡਨ ਤੋਂ ਮੁੰਬਈ ਵਾਪਸ ਆਈ। ਉਹ ਏਅਰਪੋਰਟ ‘ਤੇ ਪਾਪਾ ਅਨਿਲ ਕਪੂਰ ਨੂੰ ਦੇਖ ਕੇ ਰੋਣ ਲਗ ਗਈ।
2/6
ਤੁਹਾਨੂੰ ਦੱਸ ਦੇਈਏ ਕਿ ਸੋਨਮ ਕਪੂਰ ਆਪਣੇ ਪਤੀ ਆਨੰਦ ਆਹੂਜਾ ਦੇ ਨਾਲ ਲਗਭਗ ਇੱਕ ਸਾਲ ਲੰਡਨ ਵਿੱਚ ਰਹਿ ਰਹੀ ਸੀ ਕਿਉਂਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਲੌਕਡਾਊਨ ਸੀ।
3/6
ਸੋਨਮ ਕਪੂਰ ਬੀਤੀ ਰਾਤ ਮੁੰਬਈ ਵਾਪਸ ਆਈ। ਉਸ ਦੇ ਪਿਤਾ ਅਨਿਲ ਕਪੂਰ ਖੁਦ ਉਨ੍ਹਾਂ ਨੂੰ ਲੈਣ ਲਈ ਏਅਰਪੋਰਟ ਪਹੁੰਚੇ ਸਨ।
4/6
ਜਿਵੇਂ ਹੀ ਸੋਨਮ ਨੇ ਆਪਣੇ ਪਿਤਾ ਨੂੰ ਵੇਖਿਆ ਉਹ ਰੋਣ ਲੱਗੀ। ਇੰਨੇ ਦਿਨਾਂ ਬਾਅਦ ਘਰ ਪਰਤਣ ਤੋਂ ਬਾਅਦ, ਇਹ ਅਭਿਨੇਤਰੀ ਬਹੁਤ ਭਾਵੁਕ ਹੋ ਗਈ।
5/6
ਅਨਿਲ ਕਪੂਰ ਨੇ ਉਸ ਨੂੰ ਗਲੇ ਲਗਾ ਕੇ ਚੁੱਪ ਕਰਵਾਇਆ ਅਤੇ ਫਿਰ ਇਹ ਲੋਕ ਘਰ ਲਈ ਰਵਾਨਾ ਹੋ ਗਏ।
6/6
ਅਨਿਲ ਕਪੂਰ ਨੇ ਉਸ ਨੂੰ ਗਲੇ ਲਗਾ ਕੇ ਚੁੱਪ ਕਰਵਾਇਆ ਅਤੇ ਫਿਰ ਇਹ ਲੋਕ ਘਰ ਲਈ ਰਵਾਨਾ ਹੋ ਗਏ।
Published at : 14 Jul 2021 09:08 AM (IST)