'ਸੂਰਯਾਵੰਸ਼ੀ' ਦੇ ਟ੍ਰੇਲਰ ਲਾਂਚ 'ਤੇ ਪਹੁੰਚੇ ਸਾਰੇ ਸਿਤਾਰੇ, ਰਣਵੀਰ ਨੇ ਮਸਤੀ ਕੀਤੀ
1/14
2/14
3/14
4/14
5/14
ਕੈਟਰੀਨਾ ਕੈਫ ਫ਼ਿਲਮ 'ਚ ਅਕਸ਼ੈ ਦੇ ਨਾਲ ਨਜ਼ਰ ਆਵੇਗੀ। ਟ੍ਰੇਲਰ ਲਾਂਚ ਦੌਰਾਨ ਵੀ ਕੈਟਰੀਨਾ ਉੱਥੇ ਮੌਜੂਦ ਸੀ।
6/14
7/14
8/14
9/14
10/14
11/14
ਇਸ ਦੌਰਾਨ ਡਾਇਰੈਕਟਰ ਰੋਹਿਤ ਸ਼ੈੱਟੀ ਨੇ ਸਿੰਘਮ, ਸਿੰਬਾ ਅਤੇ ਸੂਰਯਾਵੰਸ਼ੀ ਨਾਲ ਵੀ ਪੋਜ਼ ਦਿੱਤੇ।
12/14
ਅਜੇ ਦੇਵਗਨ, ਰਣਵੀਰ ਸਿੰਘ ਅਤੇ ਫ਼ਿਲਮ ਦੇ ਮੁੱਖ ਐਕਟਰ ਅਕਸ਼ੈ ਕੁਮਾਰ ਨੇ ਵੀ ਸਟੇਜ 'ਤੇ ਖੂਬ ਮਸਤੀ ਕੀਤੀ।
13/14
ਇਸ ਦੌਰਾਨ ਫ਼ਿਲਮ ਦੇ ਸਾਰੇ ਸਿਤਾਰਿਆਂ ਦੇ ਨਾਲ ਕਰਨ ਜੌਹਰ ਵੀ ਇੱਥੇ ਮੌਜੂਦ ਰਹੇ।
14/14
ਰੋਹਿਤ ਸ਼ੈੱਟੀ ਦੇ ਡਾਇਰੈਕਸ਼ਨ 'ਚ ਬਣਾ ਕੌਪ ਡ੍ਰਾਮਾ ‘ਸੂਰਯਾਵੰਸ਼ੀ’ ਦਾ ਧਮਾਕੇਦਾਰ ਟ੍ਰੇਲਰ ਅੱਜ ਰਿਲੀਜ਼ ਕੀਤਾ ਗਿਆ ਹੈ। ਫ਼ਿਲਮ ਵਿਚ ਸਿਰਫ ਥੋੜੇ ਸਮੇਂ ਲਈ, ਪਰ ਅਕਸ਼ੈ ਕੁਮਾਰ ਨਾਲ 'ਸਿੰਘਮ' ਅਜੇ ਦੇਵਗਨ ਅਤੇ 'ਸਿੰਬਾ' ਰਣਵੀਰ ਸਿੰਘ ਵੀ ਨਜ਼ਰ ਆਉਣਗੇ। ਅੱਜ ਮੁੰਬਈ ਵਿੱਚ ਇੱਕ ਪ੍ਰੋਗਰਾਮ ‘ਚ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ।
Published at :