Spotted: ਲੰਬੇ ਬ੍ਰੇਕ ਤੋਂ ਬਾਅਦ ਘਰ 'ਚੋਂ ਨਿਕਲੀ ਦੀਪਿਕਾ ਪਾਦੁਕੋਣ, ਹਾਈ ਹੀਲਸ ਵਾਲੇ ਇਸ ਲੁੱਕ ਦੇ ਹੋ ਰਹੇ ਖੂਬ ਚਰਚੇ

deepika_padukone

1/6
ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ਲੰਬੇ ਸਮੇਂ ਬਾਅਦ ਮੁੰਬਈ 'ਚ ਸਪਾਟ ਕੀਤਾ ਗਿਆ ਹੈ। ਅਸੀਂ ਤੁਹਾਡੇ ਲਈ ਉਸ ਦੀਆਂ ਕੁਝ ਤਸਵੀਰਾਂ ਲਿਆਏ ਹਾਂ, ਜੋ ਤੁਸੀਂ ਅਗਲੀਆਂ ਸਲਾਈਡਾਂ ਵਿੱਚ ਵੇਖ ਸਕਦੇ ਹੋ।
2/6
ਦਰਅਸਲ ਦੀਪਿਕਾ ਪਾਦੁਕੋਣ ਫਿਲਮ ਪ੍ਰੋਜੈਕਟ ਨੂੰ ਲੈ ਕੇ ਸੰਜੇ ਲੀਲਾ ਭੰਸਾਲੀ ਦੇ ਦਫਤਰ ਪਹੁੰਚੀ ਸੀ।
3/6
ਇਸ ਦੌਰਾਨ ਦੀਪਿਕਾ ਦਾ ਲੁੱਕ ਸੁਰਖੀਆਂ 'ਚ ਬਣਿਆ ਹੋਇਆ ਹੈ।
4/6
ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਦੌਰਾਨ ਦੀਪਿਕਾ ਨੇ ਓਵਰਸਾਈਜ਼ ਟਾਪ ਅਤੇ ਜੀਨਸ ਦੇ ਨਾਲ ਹਾਈ ਹੀਲਸ ਪਹਿਨੀ ਹੋਈ ਸੀ।
5/6
ਇਸਦੇ ਨਾਲ ਹੀ ਦੀਪਿਕਾ ਨੇ ਕੋਰੋਨਾ ਤੋਂ ਬਚਣ ਲਈ ਆਪਣੇ ਚਿਹਰੇ ਨੂੰ ਮਾਸਕ ਨਾਲ ਢਕਿਆ ਸੀ।
6/6
ਇਹ ਪਹਿਲਾ ਮੌਕਾ ਹੈ ਜਦੋਂ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ ਇੱਕ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਫਿਲਮ ਦਾ ਨਾਮ ਫਾਈਟਰ ਹੈ।
Sponsored Links by Taboola