46 ਦੀ ਉਮਰ 'ਚ ਕ੍ਰਿਸ਼ਮਾ ਕਪੂਰ ਨੇ ਸ਼ੇਅਰ ਕੀਤੀ ਅਜਿਹੀ ਤਸਵੀਰ, ਤੇਜ਼ੀ ਨਾਲ ਹੋ ਰਹੀ ਵਾਇਰਲ 

Continues below advertisement

Continues below advertisement
1/8
2/8
3/8
ਕਰਿਸ਼ਮਾ ਦੀ ਇਹ ਗੱਲ ਉਨ੍ਹਾਂ ਦੇ ਫੈਨਸ ਨੂੰ ਬਹੁਤ ਪਸੰਦ ਆਈ।
4/8
ਤਸਵੀਰ 'ਚ ਕੈਪਸ਼ਨ ਦਿੰਦੇ ਹੋਏ, ਉਸ ਨੇ ਲਿਖਿਆ, "ਸਧਾਰਣ ਚੀਜ਼ਾਂ ਕਾਫੀ ਪਸੰਦ ਹਨ (ਜਿਵੇਂ ਕਾਫੀ ਦਿਨਾਂ ਬਾਅਦ ਜੀਨਸ ਪਹਿਨਣਾ) ਹੈਸ਼ਟੈਗਥਰਸਡੇ ਥੋਟ।"
5/8
ਤਸਵੀਰ ਨੂੰ ਸਾਂਝਾ ਕਰਦੇ ਹੋਏ ਅਭਿਨੇਤਰੀ ਨੇ ਇਹ ਵੀ ਦੱਸਿਆ ਕਿ ਉਹ ਲੰਬੇ ਸਮੇਂ ਬਾਅਦ ਜੀਨਸ ਪਾ ਕੇ ਕਿੰਨੀ ਖੁਸ਼ ਹੋ ਰਹੀ ਹੈ। 
Continues below advertisement
6/8
ਤਸਵੀਰ 'ਚ ਕਰਿਸ਼ਮਾ ਬਲੈਕ ਟੀ-ਸ਼ਰਟ ਅਤੇ ਨੀਲੀ ਜੀਨਜ਼ 'ਚ ਦਿਖਾਈ ਦੇ ਰਹੀ ਹੈ।
7/8
ਕਰਿਸ਼ਮਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਬਾਲਕੋਨੀ 'ਚ ਬੈਠੀ ਨਜ਼ਰ ਆ ਰਹੀ ਹੈ।
8/8
ਅਭਿਨੇਤਰੀ ਕਰਿਸ਼ਮਾ ਕਪੂਰ ਨੂੰ ਛੋਟੀਆਂ ਛੋਟੀਆਂ ਚੀਜ਼ਾਂ 'ਚ ਖੁਸ਼ੀ ਮਿਲਦੀ ਹੈ। 
Sponsored Links by Taboola