ਪੁਰਾਣੇ ਅੰਦਾਜ਼ 'ਚ ਦਿਖੀ ਸਨੀ ਲਿਓਨ, ਦੇਖੋ ਪੂਲ 'ਚੋਂ ਸਨੀ ਦੀਆਂ ਅਦਾਵਾਂ
1/7
ਸਾਰੀਆਂ ਤਸਵੀਰਾਂ ਸਨੀ ਲਿਓਨੀ ਦੇ ਇੰਸਟਾਗ੍ਰਾਮ ਤੋਂ ਲਈਆਂ ਗਈਆਂ ਹਨ।
2/7
ਸਪਲਿਟਵਿਲ੍ਹਾ ਦਾ 13ਵਾਂ ਸੀਜ਼ਨ ਵੀ ਸਨੀ ਲਿਓਨੀ ਸ਼ੂਟ ਕਰ ਰਹੀ ਹੈ। ਇਹ ਸੀਜ਼ਨ ਉਨ੍ਹਾਂ ਦੇ ਸੱਤਵੇਂ ਸਾਲ ਨਾਲ ਜੁੜ ਜਾਵੇਗਾ।
3/7
ਫੋਟੋ ਸ਼ੇਅਰਿੰਗ ਵੈਬਸਾਈਟ 'ਤੇ ਇਨ੍ਹਾਂ ਤਸਵੀਰਾਂ ਦੇ 6.5 ਲੱਖ ਤੋਂ ਜ਼ਿਆਦਾ ਲਾਇਕਸ ਮਿਲ ਚੁੱਕੇ ਹਨ।
4/7
ਅਦਾਕਾਰਾ ਇਸ ਤਸੀਵਰ ਦੇ ਨਾਲ ਇਕ ਹੋਰ ਬਲੈਕ ਐਂਡ ਵਾਈਟ ਤਸਵੀਰ ਸ਼ੇਅਰ ਕੀਤੀ।
5/7
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸਾਂਝੀ ਕੀਤੀ। ਜਿਸ 'ਚ ਉਹ ਪੂਲ 'ਚ ਖੜੇ ਹੋਕੇ, ਕਾਲਾ ਰੰਗ ਦਾ ਚਸ਼ਮਾ ਪਹਿਨੇ ਪੋਜ਼ ਦੇ ਰਹੀ ਹੈ। ਤਸਵੀਰ 'ਚ ਉਨ੍ਹਾਂ ਦਾ ਗਲੈਮਰਸ ਅੰਦਾਜ਼ ਸਭ ਨੂੰ ਉਨ੍ਹਾਂ ਵੱਲ ਖਿੱਚ ਰਿਹਾ ਹੈ।
6/7
ਅਦਾਕਾਰਾ ਸਨੀ ਲਿਓਨੀ ਨੇ ਸ਼ੁੱਕਰਵਾਰ ਇੰਸਟਾਗ੍ਰਾਮ 'ਤੇ ਪੂਲ ਤੋਂ ਇਕ ਤਸਵੀਰ ਸ਼ੇਅਰ ਕੀਤੀ ਜਿਸ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਐਕਸਾਈਟਮੈਂਟ ਕਾਫੀ ਵਧ ਗਈ ਹੈ।
7/7
ਅਦਾਕਾਰਾ ਨੇ ਪਿਛਲੇ ਮਹੀਨੇ ਸ਼ਹਿਰ 'ਚ ਆਪਣੇ ਪਹਿਲੇ ਕਲਪਨਿਕ ਵੈਬ ਸ਼ੋਅ ਆਨਾਮਿਕਾ ਦੇ ਪਹਿਲੇ ਸ਼ੈਡਿਊਲ ਦੀ ਸ਼ੁਰੂਆਤ ਕੀਤੀ ਸੀ। ਸੀਰੀਜ਼ ਵਿਕਰਮ ਭੱਟ ਵੱਲੋਂ ਨਿਰਦੇਸਤ ਹੈ।
Published at :
Tags :
Sunny Leone= 7">