ਘਰ ਬੈਠੀ ਸਨੀ ਲਿਓਨੀ ਲਗਾਤਾਰ ਕਰ ਰਹੀ ਆਪਣੀਆਂ ਤਸਵੀਰਾਂ ਪੋਸਟ

1/8
2/8
3/8
4/8
ਸਨੀ ਰਿਐਲਿਟੀ ਸ਼ੋਅ ਬਿੱਗ ਬੌਸ ਦੀ ਕੰਟੈਸਟੇਂਟ ਵੀ ਰਹਿ ਚੁਕੀ ਹੈ।
5/8
ਦੱਸ ਦਈਏ ਕਿ ਸਨੀ ਲਿਓਨੀ ਕੋਲ ਅਮਰੀਕੀ ਤੇ ਕੈਨੇਡਾਈ ਨਾਗਰਿਕਤਾ ਹੈ।
6/8
ਸਨੀ ਦੀਆਂ ਇਹ ਫੋਟੋਆਂ ਸੋਸ਼ਲ ਮੀਡੀਆ ‘ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।
7/8
ਸਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਬਿਕਨੀ ‘ਚ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਫੈਨਸ ਨੂੰ ਬੇਹਦ ਪਸੰਦ ਆ ਰਹੀਆਂ ਹਨ।
8/8
ਬਾਲੀਵੁੱਡ ਅਦਾਕਾਰ ਤੇ ਮਾਡਲ ਸਨੀ ਲਿਓਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ। ਕੋਰੋਨਾ ਕਰਕੇ ਘਰ ਬੈਠੀ ਸਨੀ ਇੱਕ ਵਾਰ ਫਿਰ ਆਪਣੀਆਂ ਥ੍ਰੋਬੈਕ ਤਸਵੀਰਾਂ ਕਾਰਨ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ।
Sponsored Links by Taboola