Sunny Leone PICS: ਸੰਨੀ ਲਿਓਨੀ ਨੇ ਭਾਰਤੀ ਪਹਿਰਾਵੇ `ਚ ਫ਼ੈਨਜ਼ ਤੇ ਢਾਇਆ ਕਹਿਰ, ਦੇਖੋ ਤਸਵੀਰਾਂ

Sunny Leone PICS: ਸੰਨੀ ਲਿਓਨ ਨੇ ਜੋ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ ਹਨ, ਉਨ੍ਹਾਂ ਤਸਵੀਰਾਂ ਨੇ ਨਾ ਸਿਰਫ਼ ਫ਼ੈਨਜ਼ ਨੂੰ ਹੈਰਾਨ ਕਰ ਦਿਤਾ ਹੈ

ਸੰਨੀ ਲਿਓਨ

1/9
ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨੂੰ ਆਪਣੀ ਕਿਊਟਨੈਸ ਤੇ ਮਨਮੋਹਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਉਹ ਕਾਫ਼ੀ ਬੋਲਡ ਵੀ ਹੈ, ਪਰ ਸੰਨੀ ਨੇ ਜੋ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀਆਂ ਹਨ, ਉਨ੍ਹਾਂ ਤਸਵੀਰਾਂ ਨੇ ਨਾ ਸਿਰਫ਼ ਫ਼ੈਨਜ਼ ਨੂੰ ਹੈਰਾਨ ਕਰ ਦਿਤਾ ਹੈ, ਬਲਕਿ ਫ਼ੈਨਜ਼ ਦਾ ਦਿਲ ਵੀ ਜਿੱਤ ਲਿਆ ਹੈ।
2/9
ਤਾਜ਼ਾ ਤਸਵੀਰਾਂ `ਚ ਸੰਨੀ ਲਿਓਨ ਗੁਲਾਬੀ ਰੰਗ ਦਾ ਪੰਜਾਬੀ ਸ਼ਰਾਰਾ ਸੂਟ ਪਹਿਨੇ ਨਜ਼ਰ ਆ ਰਹੀ ਹੈ। ਫ਼ੈਨਜ਼ ਉਨ੍ਹਾਂ ਦੀਆਂ ਤਸਵੀਰਾਂ `ਤੇ ਦਿਲ ਹਾਰ ਬੈਠੇ ਹਨ।
3/9
ਸੰਨੀ ਨੇ ਆਪਣਾ ਸ਼ਰਾਰਾ ਲੁੱਕ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ ਅਤੇ ਉਹ ਇਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਨ੍ਹਾਂ ਦੀਆਂ ਤਸਵੀਰਾਂ ਤੋਂ ਅੱਖਾਂ ਕੱਹਟਾਉਣਾ ਫ਼ੈਨਜ਼ ਲਈ ਮੁਸ਼ਕਲ ਹੋ ਰਿਹਾ ਹੈ
4/9
ਵੈਸੇ ਤਾਂ ਅਕਸਰ ਸੰਨੀ ਨੂੰ ਵੈਸਟਰਨ ਸਟਾਈਲ ਦੇ ਪਹਿਰਾਵੇ `ਚ ਹੀ ਦੇਖਿਆ ਜਾਂਦਾ ਹੈ। ਪਰ ਜਦੋਂ ਵੀ ਕਦੇ ਉਹ ਭਾਰਤੀ ਪਹਿਰਾਵੇ `ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ ਤਾਂ ਫ਼ੈਨਜ਼ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕਦੇ
5/9
ਸੰਨੀ ਦੇ ਸ਼ਰਾਰ ਸੂਟ ਵਾਲੀ ਲੁੱਕ ਤੇ ਫ਼ੈਨਜ਼ ਫ਼ਿਦਾ ਹੋ ਗਏ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਤੇ ਲੱਖਾਂ ਲਾਈਕ ਤੇ ਕਮੈਂਟਸ ਹਨ।
6/9
ਸੰਨੀ ਦੇ ਇਕ ਪ੍ਰਸ਼ੰਸਕ ਨੇ ਉਸ ਦੀ ਤਾਰੀਫ ਕਰਦੇ ਹੋਏ ਕਿਹਾ, ''ਇਹ ਬਿਲਕੁੱਲ ਪਰਫੈਕਟ ਹੈ।
7/9
ਸੰਨੀ ਫਿਲਮ ਇੰਡਸਟਰੀ 'ਚ ਖਾਸ ਜਗ੍ਹਾ ਬਣਾਉਣ 'ਚ ਕਾਮਯਾਬ ਰਹੀ ਹੈ। ਸੰਨੀ ਦੇ ਅਤੀਤ 'ਤੇ ਨਜ਼ਰ ਮਾਰੀਏ ਤਾਂ ਇਹ ਸਫ਼ਰ ਆਸਾਨ ਨਹੀਂ ਰਿਹਾ।
8/9
ਜਿਸ ਤਰ੍ਹਾਂ ਬਾਲੀਵੁੱਡ ਨੇ ਸੰਨੀ ਨੂੰ ਅਪਣਾਇਆ ਹੈ, ਉਹ ਇਸ ਨੂੰ ਆਪਣਾ ਦੂਜਾ ਘਰ ਮੰਨਦੀ ਹੈ। ਉਹ ਆਪਣੇ ਕਰੀਅਰ ਵਿੱਚ ਸ਼ਾਨਦਾਰ ਤਰੱਕੀ ਕਰ ਰਹੀ ਹੈ।
9/9
ਸੰਨੀ ਲਿਓਨੀ ਆਪਣੇ ਪਤੀ ਤੇ 3 ਬੱਚਿਆਂ ਨਾਲ ਖੁਸ਼ਹਾਲ ਜ਼ਿੰਦਗੀ ਜੀ ਰਹੀ ਹੈ
Sponsored Links by Taboola