ਰਸੋਈ 'ਚ ਕੰਮ ਕਰਦਿਆਂ ਸਨੀ ਲਿਓਨ ਨਾਲ ਹੋਇਆ ਕੁਝ ਅਜਿਹਾ, ਪਤੀ ਡੇਨੀਅਲ ਦੇ ਰੁਕੇ ਸਾਹ!
1/9
ਤਸਵੀਰਾਂ: ਇੰਸਟਾਗ੍ਰਾਮ
2/9
ਉਨ੍ਹਾਂ ਕਿਹਾ ਮੈਨੂੰ ਦੂਜਿਆਂ ਨਾਲ ਤੇ ਖੁਦ ਨਾਲ ਅਜਿਹਾ ਕਰਨਾ ਪਸੰਦ ਨਹੀਂ ਹੈ।
3/9
ਜਦੋਂ ਸਨੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਸ ਪ੍ਰੈਂਕ 'ਚ ਕਿੰਨਾ ਮਜ਼ਾ ਆਇਆ ਤਾਂ ਇਸ ਤੇ ਡੇਨੀਅਲ ਨੇ ਕਿਹਾ ਆਮ ਤੌਰ ;ਤੇ ਮੈਂ ਇਕ ਗੰਭੀਰ ਕਿਸਮ ਦਾ ਇਨਸਾਨ ਹਾਂ ਇਹੀ ਮੇਰਾ ਸੁਭਾਅ ਹੈ। ਮੈਨੂੰ ਅਸਲ 'ਚ ਪ੍ਰੈਂਕ ਜਿਹੀਆਂ ਚੀਜ਼ਾਂ ਕੁਝ ਖ਼ਾਸ ਪਸੰਦ ਨਹੀਂ।
4/9
ਹਾਲਾਂਕਿ ਸਨੀ ਦੇ ਵਾਰ-ਵਾਰ ਆਪਣੇ ਫੋਨ ਵੱਲ ਦੇਖਣ 'ਤੇ ਡੇਨੀਅਲ ਦੀ ਨਜ਼ਰ ਵੀ ਉਸ ਪਾਸੇ ਜਾਂਦੀ ਹੈ। ਉਹ ਸੱਚਾਈ ਜਾਣ ਲੈਂਦੇ ਹਨ ਕਿ ਇਹ ਸਿਰਫ਼ ਪ੍ਰੈਂਕ ਹੈ।
5/9
ਡੇਨੀਅਲ ਸਨੀ ਦੀ ਚੀਕ ਸੁਣ ਕੇ ਭੱਜ ਕੇ ਆਉਂਦੇ ਹਨ ਤੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਨੀ ਨੇ ਇਸ ਪ੍ਰੈਂਕ ਨੂੰ ਹਕੀਕਤ ਦਾ ਰੂਪ ਦੇਣ ਲਈ ਨਕਲੀ ਖੂਨ ਦੀ ਵੀ ਮਦਦ ਲਈ ਸੀ।
6/9
ਸਨੀ ਦਾ ਇਹ ਪ੍ਰੈਂਕ ਉਨ੍ਹਾਂ ਦੇ ਪਤੀ ਨੂੰ ਬੇਸ਼ੱਕ ਜ਼ਿਆਦਾ ਪਸੰਦ ਨਾ ਆਇਆ ਹੋਵੇ ਪਰ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
7/9
ਇਸ 'ਚ ਸਨੀ ਰਸੋਈ 'ਚ ਚਾਕੂ ਨਾਲ ਆਪਣੀ ਉਂਗਲੀ ਕੱਟ ਜਾਣ ਦਾ ਝੂਠਾ ਬਹਾਨਾ ਬਣਾ ਕੇ ਮਦਦ ਲਈ ਜ਼ੋਰ-ਜ਼ੋਰ ਨਾਲ ਚੀਕਦੀ ਨਜ਼ਰ ਆ ਰਹੀ ਹੈ।
8/9
ਸਨੀ ਨੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਤੇ ਕੀਤੇ ਗਏ ਇਸ ਪ੍ਰੈਂਕ ਦਾ ਵੀਡੀਓ ਸਾਂਝਾ ਕੀਤਾ ਹੈ।
9/9
ਬਾਲੀਵੁੱਡ ਅਦਾਕਾਰਾ ਸਨੀ ਲਿਓਨ ਨੇ ਹਾਲ ਹੀ 'ਚ ਆਪਣੇ ਪਤੀ ਡੇਨੀਅਲ ਵੇਬਰ ਨਾਲ ਮਜ਼ਾਕ ਕਰਕੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਡਰਾ ਦਿੱਤਾ।
Published at :