ਸਨੀ ਲਿਓਨੀ ਨੇ ਐਮਰਜੰਸੀ ਮਾਸਕ ਲਈ ਚਹਿਰੇ ‘ਤੇ ਪਾਇਆ ਡਾਇਪਰ, ਵਾਇਰਲ ਹੋਈਆਂ ਤਸਵੀਰਾਂ
1/9
2/9
3/9
4/9
ਤਸਵੀਰਾਂ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਕਿਵੇਂ ਸਨੀ ਮੁਸ਼ਕਿਲ ਦੀ ਘੜੀ ‘ਚ ਸਭ ਦੇ ਚਹਿਰੇ ‘ਤੇ ਮੁਸਕਾਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।
5/9
ਫੈਨਸ ਸਨੀ ਦੇ ਇਸ ਅੰਦਾਜ਼ ਨੂੰ ਬੇਹਦ ਪਸੰਦ ਕਰ ਰਹੇ ਹਨ।
6/9
ਇਥੋਂ ਤੱਕ ਕਿ ਸਨੀ ਡਾਇਪਰ ਦਾ ਇਸਤੇਮਾਲ ਕਰਦੀ ਵੀ ਦਿਖਾਈ ਦਿੱਤੀ।
7/9
ਹਾਲ ਹੀ ‘ਚ ਅਦਾਕਾਰ ਸਨੀ ਲਿਓਨੀ ਨੇ ਕੁੱਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਆਪਣੇ ਫੈਨਸ ਨੂੰ ਮਾਸਕ ਨਾ ਹੋਣ ‘ਤੇ ਘਰ ‘ਚ ਮੌਜੂਦ ਚੀਜ਼ਾਂ ਨਾਲ ਮਾਸਕ ਬਨਾਉਣਾ ਸਿਖਾ ਰਹੀ ਹੈ।
8/9
ਅਜਿਹੇ ‘ਚ ਸਿਤਾਰੇ ਵੀ ਸੋਸ਼ਲ ਮੀਡੀਆ ਜ਼ਰੀਏ ਹੋਰਨਾਂ ਨੂੰ ਜਾਗਰੂਕ ਕਰ ਰਹੇ ਹਨ।
9/9
ਕੋਰੋਨਾ ਨਾਲ ਪੂਰੀ ਦੁਨੀਆ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ। ਹਰ ਕੋਈ ਘਰ ‘ਚ ਇਸ ਤੋਂ ਬਚਣ ਲਈ ਆਈਸੋਲੇਸ਼ਨ ‘ਚ ਹੈ।
Published at :