ਸੁਸ਼ਾਂਤ ਸਿੰਘ ਰਾਜਪੂਤ 'ਤੇ ਜਾਨ ਵਾਰਦੀਆਂ ਸੀ ਉਸ ਦੀਆਂ ਭੈਣਾਂ, ਦੇਖੋ ਫੈਮਿਲੀ ਫੋਟੋਜ਼
sushant
1/10
ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਬਾਲੀਵੁੱਡ ਦਾ ਉਹ ਸਿਤਾਰਾ ਸੀ ਜਿਸ ਨੂੰ ਭੁੱਲਣਾ ਕਿਸੇ ਲਈ ਵੀ ਸੰਭਵ ਨਹੀਂ ਹੈ।
2/10
ਸੁਸ਼ਾਂਤ ਨੇ ਆਪਣੇ ਛੋਟੇ ਫਿਲਮੀ ਕੈਰੀਅਰ ਵਿਚ ਹਿੰਦੀ ਸਿਨੇਮਾ ਨੂੰ ਕਈ ਯਾਦਗਾਰੀ ਫਿਲਮਾਂ ਦਿੱਤੀਆਂ ਹਨ।
3/10
ਅੱਜ ਅਸੀਂ ਤੁਹਾਨੂੰ ਸੁਸ਼ਾਂਤ ਦੀਆਂ ਉਨ੍ਹਾਂ ਭੈਣਾਂ ਨਾਲ ਜਾਣ-ਪਛਾਣ ਕਰਾਉਣ ਜਾ ਰਹੇ ਹਾਂ ਜੋ ਉਸ 'ਤੇ ਆਪਣੀ ਜਾਨ ਛਿੜਕਦੀਆਂ ਸੀ।
4/10
ਸੁਸ਼ਾਂਤ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੀ ਆਪਣੀਆਂ ਭੈਣਾਂ ਅਤੇ ਪਿਤਾ ਨਾਲ ਬਹੁਤ ਚੰਗੀ ਬੋਨਡਿੰਗ ਸੀ।
5/10
ਇਹ ਫੋਟੋ ਸੁਸ਼ਾਂਤ ਦੇ ਬਚਪਨ ਦੀ ਹੈ।ਜਿਸ ਵਿੱਚ ਉਹ ਪੂਰੇ ਪਰਿਵਾਰ ਨਾਲ ਦਿਖਾਈ ਦੇ ਰਿਹਾ ਹੈ।
6/10
ਸੁਸ਼ਾਂਤ ਆਪਣੀਆਂ ਸਾਰੀਆਂ ਭੈਣਾਂ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਜਦੋਂ ਵੀ ਉਸ ਨੂੰ ਸ਼ੂਟਿੰਗ ਤੋਂ ਫ੍ਰੀ ਸਮਾਂ ਮਿਲਦਾ ਸੀ, ਉਹ ਉਨ੍ਹਾਂ ਨਾਲ ਮਸਤੀ ਕਰਦੇ ਦਿਖਾਈ ਦਿੰਦਾ ਸੀ।
7/10
ਉਸ ਦੀ ਮੌਤ ਤੋਂ ਬਾਅਦ, ਉਸ ਦੀਆਂ ਭੈਣਾਂ ਨੇ ਉਸ ਨੂੰ ਇਨਸਾਫ ਦਿਵਾਉਣ ਲਈ ਸੋਸ਼ਲ ਮੀਡੀਆ 'ਤੇ ਇੱਕ ਮੁਹਿੰਮ ਵੀ ਸ਼ੁਰੂ ਕੀਤੀ।
8/10
ਸੁਸ਼ਾਂਤ ਤੇ ਉਸ ਦੀਆਂ ਭੈਣਾਂ
9/10
ਸੁਸ਼ਾਂਤ ਤੇ ਉਸ ਦੀਆਂ ਭੈਣਾਂ
10/10
ਸੁਸ਼ਾਂਤ ਤੇ ਉਸ ਦੀਆਂ ਭੈਣਾਂ
Published at : 13 Jun 2021 01:53 PM (IST)
Tags :
Sushant Singh Rajput