Archana Puran Singh: ਸਿਰਫ ਕੁੱਝ ਘੰਟੇ ਹੱਸਣ ਲਈ ਲੱਖਾਂ ਰੁਪਏ ਲੈਂਦੀ ਹੈ ਅਰਚਨਾ ਪੂਰਨ ਸਿੰਘ, ਅਦਾਕਾਰਾ ਦੀ ਫੀਸ ਜਾਣ ਉੱਡ ਜਾਣਗੇ ਹੋਸ਼

Archana Puran Singh Fees: ਅਦਾਕਾਰਾ ਅਰਚਨਾ ਪੂਰਨ ਸਿੰਘ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਨਵੇਂ ਸ਼ੋਅ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਨੂੰ ਲੈ ਕੇ ਸੁਰਖੀਆਂ ਚ ਹੈ। ਅਸੀਂ ਤੁਹਾਨੂੰ ਉਨ੍ਹਾਂ ਦੀ ਸ਼ਾਨਦਾਰ ਜ਼ਿੰਦਗੀ ਤੋਂ ਜਾਣੂ ਕਰਵਾਵਾਂਗੇ।

ਸਿਰਫ ਕੁੱਝ ਘੰਟੇ ਹੱਸਣ ਲਈ ਲੱਖਾਂ ਰੁਪਏ ਲੈਂਦੀ ਹੈ ਅਰਚਨਾ ਪੂਰਨ ਸਿੰਘ, ਅਦਾਕਾਰਾ ਦੀ ਫੀਸ ਜਾਣ ਉੱਡ ਜਾਣਗੇ ਹੋਸ਼

1/8
ਬਾਲੀਵੁੱਡ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਰਚਨਾ ਪੂਰਨ ਸਿੰਘ ਦਾ ਸਫਰ ਸਿਰਫ ਵੱਡੇ ਪਰਦੇ ਤੱਕ ਸੀਮਤ ਨਹੀਂ ਸੀ। ਅਦਾਕਾਰਾ ਕਈ ਹਿੱਟ ਟੀਵੀ ਸ਼ੋਅਜ਼ ਵਿੱਚ ਵੀ ਨਜ਼ਰ ਆ ਚੁੱਕੀ ਹੈ।
2/8
ਹਾਲਾਂਕਿ ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਪ੍ਰਸਿੱਧੀ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਰਾਹੀਂ ਮਿਲੀ। ਇਨ੍ਹੀਂ ਦਿਨੀਂ ਉਹ ਕਪਿਲ ਦੇ ਨਵੇਂ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਨਾਲ ਵੀ ਜੁੜੀ ਹੋਈ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਅਦਾਕਾਰਾ ਇੱਕ ਐਪੀਸੋਡ ਲਈ ਲੱਖਾਂ ਰੁਪਏ ਚਾਰਜ ਕਰਦੀ ਹੈ।
3/8
ਅਰਚਨਾ ਪੂਰਨ ਸਿੰਘ ਹੁਣ ਐਕਟਿੰਗ ਦੀ ਬਜਾਏ ਕਪਿਲ ਸ਼ਰਮਾ ਦੇ ਸ਼ੋਅ 'ਤੇ ਉੱਚੀ ਉੱਚੀ ਹੱਸਣ ਲਈ ਜ਼ਿਆਦਾ ਜਾਣੀ ਜਾਂਦੀ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਜ਼ੋਰਦਾਰ ਹਾਸਾ ਅਤੇ ਸਟਾਈਲ ਦੋਵਾਂ ਨੂੰ ਬਹੁਤ ਪਸੰਦ ਹੈ।
4/8
ਅਰਚਨਾ ਪੂਰਨ ਸਿੰਘ ਹੁਣ ਐਕਟਿੰਗ ਦੀ ਬਜਾਏ ਕਪਿਲ ਸ਼ਰਮਾ ਦੇ ਸ਼ੋਅ 'ਤੇ ਉੱਚੀ ਉੱਚੀ ਹੱਸਣ ਲਈ ਜ਼ਿਆਦਾ ਜਾਣੀ ਜਾਂਦੀ ਹੈ। ਪ੍ਰਸ਼ੰਸਕਾਂ ਨੂੰ ਉਸ ਦਾ ਜ਼ੋਰਦਾਰ ਹਾਸਾ ਅਤੇ ਸਟਾਈਲ ਦੋਵਾਂ ਨੂੰ ਬਹੁਤ ਪਸੰਦ ਹੈ।
5/8
ਇਸ ਸ਼ੋਅ ਤੋਂ ਇਲਾਵਾ ਅਰਚਨਾ ਨੇ ਆਪਣੇ ਸਾਲਾਂ ਦੇ ਅਦਾਕਾਰੀ ਕਰੀਅਰ ਤੋਂ ਕਰੋੜਾਂ ਦੀ ਜਾਇਦਾਦ ਵੀ ਇਕੱਠੀ ਕੀਤੀ ਹੈ। ਅੱਜ ਇਹ ਅਦਾਕਾਰਾ 31 ਮਿਲੀਅਨ ਡਾਲਰ ਦੀ ਮਾਲਕ ਹੈ।
6/8
ਤੁਹਾਨੂੰ ਦੱਸ ਦੇਈਏ ਕਿ ਅਰਚਨਾ ਹੁਣ ਤੱਕ 'ਜਲਵਾ', 'ਅਗਨੀਪਥ', 'ਸੌਦਾਗਰ' ਅਤੇ 'ਰਾਜਾ ਹਿੰਦੁਸਤਾਨੀ' ਵਰਗੀਆਂ ਕਈ ਸ਼ਾਨਦਾਰ ਅਤੇ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
7/8
ਫਿਲਮਾਂ ਦੇ ਨਾਲ-ਨਾਲ ਅਭਿਨੇਤਰੀ 'ਕਾਮੇਡੀ ਸਰਕਸ', 'ਇੰਡੀਆਜ਼ ਲਾਫਟਰ ਚੈਂਪੀਅਨ' ਅਤੇ 'ਦਿ ਕਪਿਲ ਸ਼ਰਮਾ ਸ਼ੋਅ' ਵਰਗੇ ਟੀਵੀ ਸ਼ੋਅਜ਼ 'ਚ ਜੱਜ ਵਜੋਂ ਨਜ਼ਰ ਆ ਚੁੱਕੀ ਹੈ।
8/8
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਅਰਚਨਾ ਪੂਰਨ ਸਿੰਘ ਦਾ ਵਿਆਹ ਅਦਾਕਾਰ ਪਰਮੀਤ ਸੇਠੀ ਨਾਲ ਹੋਇਆ ਹੈ। ਇਹ ਜੋੜਾ ਅੱਜ ਦੋ ਪੁੱਤਰਾਂ ਦੇ ਮਾਪੇ ਹਨ।
Sponsored Links by Taboola