ਵਿਆਹ ਤੋਂ ਚਾਰ ਸਾਲ ਬਾਅਦ ਸਿਧਾਂਤ ਤੇ ਮੇਘਾ ਲੈ ਰਹੇ ਤਲਾਕ, ਇਹ ਹੈ ਵਜ੍ਹਾ

1/8
2/8
3/8
4/8
ਪਿਛਲੇ ਸਾਲ ਮਾਰਚ ਤੋਂ ਦੋਨੋਂ ਅਲਗ ਰਹਿ ਰਹੇ ਹਨ, ਜਿਸ ਤੋਂ ੳਨ੍ਹਾਂ ਨੂੰ ਅਹਿਸਾਸ ਹੋਇਆ ਕਿ ਹੁਣ ਉਹ ਜ਼ਿਆਦਾ ਸ਼ਾਂਤ ਹਨ।
5/8
ਦੋਹਾਂ ਨੇ ਵਿਆਹ ਨੂੰ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇੱਥੋਂ ਤੱਕ ਕਿ ਦੋਹਾਂ ਨੇ ਥੈਰੇਪੀ ਵੀ ਲਈ ਤਾਂ ਜੋ ਚੀਜ਼ਾਂ ਠੀਕ ਹੋ ਜਾਣ।
6/8
ਇੱਕ ਇੰਟਰਵਿਊ 'ਚ ਸਿਧਾਂਤ ਨੇ ਕਿਹਾ ਕਿ ਵਿਆਹ ਆਸਾਨ ਨਹੀਂ ਹੁੰਦਾ, ਆਪਣੇ ਮਾਮਲੇ 'ਚ ਅਸੀਂ ਧੀਰਜ ਗੁਆ ਦਿੱਤਾ ਸੀ। ਹਰ ਰਿਸ਼ਤੇ 'ਚ ਸਭ ਤੋਂ ਜ਼ਿਆਦਾ ਜ਼ਰੂਰੀ ਮਾਨਸਿਕ ਸ਼ਾਂਤੀ ਹੁੰਦੀ ਹੈ।
7/8
ਕਰੀਬ ਇੱਕ ਸਾਲ ਤੋਂ ਦੋਵੇਂ ਵੱਖ ਰਹਿ ਰਹੇ ਹਨ। ਕੁਝ ਹੀ ਦਿਨ ਪਹਿਲਾਂ ਦੋਵਾਂ ਨੇ ਤਲਾਕ ਦੀ ਅਰਜ਼ੀ ਦੇ ਦਿੱਤੀ ਹੈ।
8/8
ਟੀਵੀ ਸਟਾਰ ਸਿਧਾਂਤ ਕਾਰਨਿਕ ਤੇ ਮੇਘਾ ਗੁਪਤਾ ਦੇ ਫੈਨਸ ਲਈ ਬੁਰੀ ਖਬਰ ਹੈ। ਇਸ ਸਟਾਰ ਕੱਪਲ ਨੇ ਇੱਕ ਦੂਸਰੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।
Sponsored Links by Taboola