ਝੀਲ ਦੇ ਕੰਢੇ ਦੇਸੀ ਲੁੱਕ 'ਚ ਸਾਰਾ ਅਲੀ ਖਾਨ ਨੇ ਸਾਦਗੀ ਨਾਲ ਦਿੱਤੇ ਬੇਹਤਰੀਨ ਪੋਜ਼, ਦੇਖਣ ਵਾਲੇ ਖੋਹ ਬੈਠੇ ਹੋਸ਼!
ਏਬੀਪੀ ਸਾਂਝਾ
Updated at:
09 Oct 2021 07:44 PM (IST)
1
ਸਾਰਾ ਅਲੀ ਖਾਨ ਪਿਛਲੇ ਦਿਨੀਂ ਉਦੈਪੁਰ ਦੀ ਯਾਤਰਾ 'ਤੇ ਗਈ ਸੀ, ਜਿੱਥੋਂ ਵਾਪਸ ਆਉਣ ਦੇ ਬਾਅਦ ਵੀ, ਸਾਰਾ 'ਤੇ ਉਥੋਂ ਦਾ ਖੁਮਾਰ ਹੈ।
Download ABP Live App and Watch All Latest Videos
View In App2
ਸਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਤਸਵੀਰ 'ਚ ਵਾਈਟ ਸੂਟ ਪਾ ਕੇ ਦੇਸੀ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
3
ਸਾਰਾ ਪਿਚੋਲਾ ਝੀਲ ਦੇ ਕੋਲ ਬੈਠ ਕੇ ਸਾਦਗੀ ਨਾਲ ਖੂਬਸੂਰਤ ਪੋਜ਼ ਦੇ ਰਹੀ ਹੈ। ਸਾਰਾ ਗੁਲਾਬੀ ਅਤੇ ਚਿੱਟੇ ਪ੍ਰਿੰਟ ਸੂਟ ਵਿੱਚ ਸਧਾਰਨ ਪਰ ਬਹੁਤ ਖੂਬਸੂਰਤ ਲੱਗ ਰਹੀ ਹੈ।
4
ਇਸ ਤੋਂ ਪਹਿਲਾਂ ਕੁਝ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਸਾਰਾ ਦੇ ਦੇਸੀ ਅੰਦਾਜ਼ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ। ਸਾਰਾ ਨੂੰ ਚੁੱਲ੍ਹੇ 'ਤੇ ਰੋਟੀ ਬਣਾਉਂਦੇ ਹੋਏ ਦੇਖਿਆ ਗਿਆ।
5
ਇੱਕ ਫੋਟੋ ਵਿੱਚ, ਉਹ ਨਵਰਾਤਰੀ ਦੇ ਮੌਕੇ 'ਤੇ ਕਰਣੀ ਮਾਤਾ ਦੇ ਮੰਦਰ ਦੇ ਦਰਸ਼ਨ ਕਰਦੀ ਦਿਖਾਈ ਦੇ ਰਹੀ ਸੀ।
6
ਇਸ ਤੋਂ ਪਹਿਲਾਂ ਸਾਰਾ ਕਸ਼ਮੀਰ ਤੇ ਮਾਲਦੀਵ 'ਚ ਛੁਟੀਆਂ ਬਿਤਾ ਚੁਕੀ ਹੈ।