The lander ਦੇ ਸੁੱਖ ਖਰੌੜ ਦਾ ਹੋਇਆ ਵਿਆਹ, ਇੱਥੇ ਦੇਖੋ ਖੂਬਸੂਰਤ ਤਸਵੀਰਾਂ
ਏਬੀਪੀ ਸਾਂਝਾ
Updated at:
01 Mar 2021 02:44 PM (IST)
1
The Landers ਦੇ ਸੁੱਖ ਹੁਣ ਬੈਚਲਰ ਨਹੀਂ ਰਹੇ। ਉਨ੍ਹਾਂ ਹਾਲ ਹੀ ਵਿੱਚ ਵਿਆਹ ਕਰਵਾ ਲਿਆ ਹੈ। ਸੁੱਖ ਦੇ ਇੰਸਟਾਗ੍ਰਾਮ ਦੀਆਂ ਸਟੋਰੀਸ ਤੋਂ ਸ਼ਾਨਦਾਰ ਜਸ਼ਨਾਂ ਦੀਆਂ ਤਸਵੀਰਾਂ ਸਾਮਣੇ ਆਇਆਂ ਹਨ।
Download ABP Live App and Watch All Latest Videos
View In App2
ਉਸ ਨੇ ਆਪਣੀ ਇੰਸਟਾਗ੍ਰਾਮ ਪੋਸਟ ਦੇ ਤੌਰ 'ਤੇ ਇੱਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿੱਚ ਨਵੀਂ ਵਿਆਹੀ ਜੋੜੀ ਇਕੱਠੇ ਬੈਠੀ ਹੈ।
3
ਉਸ ਨੇ ਆਪਣੇ ਵਿਆਹ ਦਾ ਐਲਾਨ ਕੀਤਾ ਤੇ ਆਪਣੇ ਫੈਨਸ ਤੋਂ ਆਸ਼ੀਰਵਾਦ ਮੰਗਿਆ।
4
ਸੁੱਖ ਖਰੌੜ ਦੇ ਫੈਨ ਪੇਜਾਂ ਨੇ ਉਸ ਦੇ ਵਿਆਹ ਦੀਆਂ ਕਈ ਤਸਵੀਰਾਂ ਤੇ ਵੀਡਿਓਜ਼ ਪੋਸਟ ਕੀਤੀਆਂ ਹਨ। ਲਾੜੀ ਅਤੇ ਲਾੜਾ ਗੁਲਾਬੀ ਰੰਗ ਦੇ ਕੋਮਬੀਨੇਸ਼ਨ 'ਚ ਖੂਬ ਫਬ ਰਹੇ ਹਨ।
5
ਸੂਤਰਾਂ ਮੁਤਾਬਕ ਇਹ ਇਕ ਅਰੇਂਜ ਮੈਰਿਜ ਹੈ ਤੇ ਕੁੜੀ ਕੈਨੇਡਾ ਤੋਂ ਹੈ। ਸੁੱਖ ਦੇ ਕਈ ਗੀਤ ਹਿੱਟ ਰਹੇ ਹਨ ਤੇ ਜਲਦ ਹੀ ਸੁੱਖ ਆਪਣੀ ਟੀਮ ਦੇ ਨਾਲ ਫ਼ਿਲਮੀ ਦੁਨੀਆਂ 'ਚ ਕਦਮ ਰੱਖਣਗੇ
6
Sukh Kharoud
7
Sukh Kharoud