Wedding: ਇਸ ਬਾਲੀਵੁੱਡ ਐਕਟਰ ਦਾ ਹੋਇਆ ਵਿਆਹ...ਕਦੇ ਨੇਹਾ ਕੱਕੜ ਨਾਲ ਸੀ ਪਿਆਰ ਦਾ ਰਿਸ਼ਤਾ

Himansh Kohli Wedding Pic: ਬਾਲੀਵੁੱਡ ਅਦਾਕਾਰ ਹਿਮਾਸ਼ ਕੋਹਲੀ 12 ਨਵੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਹੁਣ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈਆਂ ਹਨ।

Himansh Kohli Wedding Pic

Sponsored Links by Taboola