ਇਹ ਨੇ IMDB ਦੀਆਂ 10 ਸਭ ਤੋਂ ਵੱਧ ਰੇਟਿੰਗ ਵਾਲੀਆਂ ਫਿਲਮਾਂ ਤੇ ਵੈਬ ਸੀਰੀਜ਼, ਦੋ ਭਾਰਤੀ ਵੈਬ ਸੀਰੀਜ਼ ਵੀ ਇਸ 'ਚ ਟੌਪ 'ਤੇ

W1

1/11
ਦੁਨੀਆ ਦੀਆਂ ਚੋਟੀ ਦੀਆਂ ਦਸ ਵੈੱਬ ਸੀਰੀਜ਼ ਅਤੇ ਫਿਲਮਾਂ ਵਿਚ ਦੋ ਭਾਰਤੀ ਵੈੱਬ ਸੀਰੀਜ਼ ਵੀ ਸ਼ਾਮਲ ਹਨ। ਇੱਥੇ ਅਸੀਂ ਤੁਹਾਨੂੰ 10 ਉੱਚਤਮ ਰੇਟ ਕੀਤੀ ਵੈੱਬ ਸੀਰੀਜ਼ ਦੇ ਬਾਰੇ ਦੱਸਣ ਜਾ ਰਹੇ ਹਾਂ....
2/11
ਟੀਵੀਐਫ ਦੀ ਵੈੱਬ ਸੀਰੀਜ਼ ਐਸਪਾਇਰੈਂਟਸ ਪਹਿਲੇ ਨੰਬਰ 'ਤੇ ਹੈ। ਇਹ ਸੀਰੀਜ਼ ਆਈਐਮਡੀਬੀ 'ਤੇ 9.7 ਰੇਟਿੰਗ ਪ੍ਰਾਪਤ ਹੈ।
3/11
ਹਰਸ਼ਦ ਮਹਿਤਾ ਦੀ 'ਸਕੈਮ 1992' ਦੂਜੇ ਨੰਬਰ 'ਤੇ ਹੈ। ਆਈਐਮਡੀਬੀ 'ਤੇ ਇਸ ਨੂੰ 9.5 ਰੇਟਿੰਗ ਮਿਲੀ ਹੈ।
4/11
ਵੈਬ ਸੀਰੀਜ਼ 'ਬ੍ਰੇਕਿੰਗ ਬੈਡ' ਤੀਜੇ ਨੰਬਰ 'ਤੇ ਹੈ। ਆਈਐਮਡੀਬੀ 'ਤੇ ਇਸ ਦੀ 9.3 ਰੇਟਿੰਗ ਹੈ।
5/11
ਅਵਤਾਰ: ਦ ਲਾਸਟ ਏਅਰਬੈਂਡਰ ਚੌਥੇ ਨੰਬਰ 'ਤੇ ਹੈ।ਆਈਐਮਡੀਬੀ 'ਤੇ ਇਸ ਦੀ 9.3 ਰੇਟਿੰਗ ਹੈ।
6/11
'ਦਿ ਵਾਇਰ' ਪੰਜਵੇਂ ਨੰਬਰ 'ਤੇ ਹੈ, ਆਈਐਮਡੀਬੀ 'ਤੇ ਇਸ ਦੀ 9.3 ਰੇਟਿੰਗ ਹੈ।
7/11
'ਰਿਕ ਐਂਡ ਮੌਰਟੀ' ਛੇਵੇਂ ਨੰਬਰ 'ਤੇ ਹੈ। ਆਈਐਮਡੀਬੀ 'ਤੇ ਇਸ ਦੀ 9.2 ਦੀ ਰੇਟਿੰਗ ਹੈ।
8/11
ਗੇਮ ਆਫ ਥ੍ਰੋਨਸ ਸੱਤਵੇਂ ਨੰਬਰ 'ਤੇ ਹੈ। ਆਈਐਮਡੀਬੀ 'ਤੇ ਇਸ ਦੀ 9.2 ਦੀ ਰੇਟਿੰਗ ਹੈ।
9/11
ਸੋਪ੍ਰਾਨੋਸ ਅੱਠਵੇਂ ਨੰਬਰ 'ਤੇ ਹੈ।ਆਈਐਮਡੀਬੀ 'ਤੇ ਇਸ ਦੀ 9.2 ਦੀ ਰੇਟਿੰਗ ਹੈ।
10/11
ਸ਼ੇਰਲਾਕ ਨੌਵੇਂ ਨੰਬਰ 'ਤੇ ਹੈ। ਆਈਐਮਡੀਬੀ 'ਤੇ ਇਸ ਦੀ 9.1 ਰੇਟਿੰਗ ਹੈ।
11/11
ਦਸਵੇਂ ਨੰਬਰ ਤੇ ਹੈ ਫੁੱਲਮੇਟਲ ਅਲਕੀਮਿਸਟ: ਬ੍ਰਦਰਹੁੱਡ। ਆਈਐਮਡੀਬੀ 'ਤੇ ਇਸ ਦੀ 9.1 ਰੇਟਿੰਗ ਹੈ।
Sponsored Links by Taboola