Pavitra Punia Pics: Pavitra Punia ਨੇ ਸਾੜੀ ਪਾ ਕੇ ਲਗਾਇਆ ਗਲੈਮਰ ਦਾ ਤੜਕਾ , ਅਦਾਵਾਂ 'ਤੇ ਤੁਸੀਂ ਵੀ ਹੋ ਜਾਓਗੇ ਫਿਦਾ
ਟੀਵੀ ਅਦਾਕਾਰਾ ਪਵਿੱਤਰਾ ਪੂਨੀਆ ਆਪਣੇ ਗਲੈਮਰਸ ਅਵਤਾਰ ਲਈ ਸੁਰਖੀਆਂ ਵਿੱਚ ਹੈ। ਉਹਨਾਂ ਦਾ ਹਰ ਲੁੱਕ ਚਰਚਾ ਚ ਆਉਂਦਾ ਹੈ।
ਪਵਿੱਤਰਾ ਪੂਨੀਆ
1/7
ਟੀਵੀ ਅਦਾਕਾਰਾ ਪਵਿੱਤਰਾ ਪੂਨੀਆ ਆਪਣੇ ਗਲੈਮਰਸ ਅਵਤਾਰ ਲਈ ਸੁਰਖੀਆਂ ਵਿੱਚ ਹੈ। ਉਹਨਾਂ ਦਾ ਹਰ ਲੁੱਕ ਚਰਚਾ 'ਚ ਆਉਂਦਾ ਹੈ।
2/7
ਹਾਲ ਹੀ 'ਚ ਇਕ ਵਾਰ ਫਿਰ ਪਵਿਤ੍ਰਾ ਪੂਨੀਆ ਨੇ ਆਪਣੇ ਖੂਬਸੂਰਤ ਲੁੱਕ ਨਾਲ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ।
3/7
ਪਵਿਤ੍ਰਾ ਪੂਨੀਆ ਨੇ ਗ੍ਰੇ ਕਲਰ ਦੀ ਸਾੜੀ ਪਾ ਕੇ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਹੈ। ਸਾੜ੍ਹੀ ਉਹਨਾਂ ਉੱਤੇ ਬਹੁਤ ਖਿੜ ਰਹੀ ਸੀ।
4/7
'ਬਿੱਗ ਬੌਸ' ਫੇਮ ਪਵਿਤਰ ਪੁਨੀਆ ਨੇ ਇੱਕ ਗ੍ਰੇ ਸਾੜ੍ਹੀ ਨਾਲ ਇੱਕ ਭਾਰੀ ਇੰਬੈਲਿਸ਼ਡ ਬਲਾਊਜ਼ ਪੇਅਰ ਕੀਤਾ ਹੈ, ਜੋ ਕਿ ਸਲੀਵਲੇਸ ਸੀ।
5/7
ਸਿਲਵਰ ਝੁਮਕੇ ਅਤੇ ਹੀਰੇ ਦੇ ਹਾਰ ਦੇ ਨਾਲ ਪੇਅਰਡ ਡਿਵੀ ਸ਼ੀਨ ਮੇਕਅਪ ਨੇ ਉਹਨਾਂ ਦੇ ਲੁੱਕ ਨੂੰ ਚਾਰ ਚੰਦ ਲਗਾ ਦਿੱਤੇ।
6/7
ਇਸ ਤੋਂ ਪਹਿਲਾਂ ਵੀ ਪਵਿੱਤਰਾ ਪੂਨੀਆ ਆਪਣੇ ਟ੍ਰਡੀਸ਼ਨਲ ਲੁੱਕ 'ਚ ਧਮਾਲ ਮਚਾ ਚੁੱਕੀ ਹੈ। ਕੁਝ ਸਮਾਂ ਪਹਿਲਾਂ ਉਹਨਾਂ ਨੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ।
7/7
ਪਵਿੱਤਰਾ ਨੇ ਲਾਲ ਲਹਿੰਗਾ ਪਾਇਆ ਸੀ, ਜਿਸ ਨੂੰ ਉਹਨਾਂ ਨੇ ਹੀਰੇ ਅਤੇ ਰੂਬੀ ਦੇ ਗਹਿਣਿਆਂ ਨਾਲ ਸਟਾਈਲ ਕੀਤਾ ਸੀ।
Published at : 22 Jul 2022 01:04 PM (IST)
Tags :
Pavitra Punia