Uorfi Javed Different looks: ਉਰਫੀ ਜਾਵੇਦ ਵਰਗੇ ਅਤਰੰਗੀ ਕੱਪੜੇ ਤੁਸੀਂ ਕਦੇ ਨਹੀਂ ਦੇਖੇ ਹੋਣਗੇ, ਕਦੇ ਰੱਸੀ ਤੇ ਕਦੇ ਬਲੇਡ, ਅਜਿਹੇ ਕੱਪੜੇ ਪਹਿਨਦੀ ਹੈ ਅਭਿਨੇਤਰੀ

Uorfi Javed Different looks: ਉਰਫੀ ਜਾਵੇਦ ਅਕਸਰ ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਚਰਚਾ ਚ ਰਹਿੰਦੀ ਹੈ। ਉਸ ਦੇ ਅਜਿਹੇ ਅਤਰੰਗੀ ਕੱਪੜੇ ਕੁਝ ਲੋਕਾਂ ਨੂੰ ਪਸੰਦ ਆਉਂਦੇ ਨੇ ਅਤੇ ਕਈ ਵਾਰ ਉਹ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੀ ਹੈ।

image source: instagram

1/6
ਉਰਫੀ ਨੇ ਰੱਸੀ ਨਾਲ ਇਹ ਡਰੈੱਸ ਬਣਾਈ ਸੀ, ਜਿਸ ਦੀ ਕਾਫੀ ਚਰਚਾ ਹੋਈ ਸੀ।
2/6
ਇਸ ਤਸਵੀਰ ਵਿੱਚ ਉਰਫੀ ਨੇ ਆਪਣੀਆਂ ਬਾਹਾਂ ਗਾਇਬ ਕਰ ਦਿੱਤੀਆਂ ਸਨ। ਜਿਸ 'ਚ ਉਸ ਦਾ ਲੁੱਕ ਕਾਫੀ ਅਜੀਬ ਲੱਗ ਰਿਹਾ ਹੈ।
3/6
ਇੱਕ ਵਾਰ, ਉਰਫੀ ਨੇ ਆਪਣੇ ਵਾਲਾਂ ਵਿੱਚ ਬਹੁਤ ਸਾਰੇ ਮੋਤੀਆਂ ਨਾਲ ਇੱਕ ਤਸਵੀਰ ਕਲਿੱਕ ਕੀਤੀ। ਜਿਸ ਨੂੰ ਉਸ ਨੇ ਕੈਮਰੇ ਸਾਹਮਣੇ ਇਨ੍ਹਾਂ ਮੋਤੀਆਂ ਦੀਆਂ ਲੜੀਆਂ ਨੂੰ ਕੱਟ ਵੀ ਲਿਆ ਸੀ। ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ।
4/6
ਉਰਫੀ ਦਾ ਇਹ ਅਨੋਖਾ ਅੰਦਾਜ਼ ਇੱਕ ਇਵੈਂਟ ਵਿੱਚ ਵਾਇਰਲ ਹੋਇਆ ਸੀ। ਜਿੱਥੇ ਉਹ ਸਿਰ 'ਤੇ ਪੱਲੂ ਬੰਨ੍ਹੀ ਨਜ਼ਰ ਆ ਰਹੀ ਸੀ। ਹਾਲਾਂਕਿ ਇਸ ਦੌਰਾਨ ਵੀ ਉਨ੍ਹਾਂ ਨੇ ਆਪਣਾ ਬੋਲਡ ਲੁੱਕ ਨਹੀਂ ਛੱਡਿਆ।
5/6
ਉਰਫੀ ਇੱਕ ਵਾਰ ਬਲੇਡ ਨਾਲ ਬਣੀ ਡਰੈੱਸ 'ਚ ਨਜ਼ਰ ਆਈ ਸੀ। ਉਸ ਦਾ ਇਹ ਲੁੱਕ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।
6/6
ਉਰਫੀ ਨੂੰ ਇਕ ਇਵੈਂਟ 'ਚ ਇਸ ਲੁੱਕ 'ਚ ਦੇਖਿਆ ਗਿਆ। ਜੋ ਕਾਫੀ ਵਾਇਰਲ ਹੋ ਰਿਹਾ ਹੈ।
Sponsored Links by Taboola