Upcoming Web Series Movies: ਰੋਮਾਂਸ, ਰੋਮਾਂਚ ਤੇ ਸਸਪੈਂਸ ਨਾਲ ਭਰਪੂਰ ਹੋਵੇਗਾ ਵੀਕੈਂਡ, ਇਹ ਮੂਵੀਜ਼ ਤੇ ਵੈੱਬ ਸੀਰੀਜ਼ ਹੋ ਰਹੀ ਓਟੀਟੀ 'ਤੇ ਰਿਲੀਜ਼
Jeen-Yush: A Kanye Trilogy : ਇੱਕ ਸੁਪਰਸਟਾਰ ਅਤੇ ਫਿਲਮ ਨਿਰਮਾਤਾ ਦੀ ਕਹਾਣੀ ਹੈ। ਇਹ ਫਿਲਮ 16 ਫਰਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ।
Download ABP Live App and Watch All Latest Videos
View In Appਹੋਮਮੇਕਿੰਗ ਫਿਲਮ 18 ਫਰਵਰੀ ਤੋਂ OTT ਪਲੇਟਫਾਰਮ ਸੋਨੀ ਲਿਵ 'ਤੇ ਸਟ੍ਰੀਮ ਕੀਤੀ ਜਾਵੇਗੀ। ਇਸ ਫਿਲਮ 'ਚ ਤੁਸ਼ਾਰ ਪਾਂਡੇ, ਸ਼ਯੋਨੀ ਗੁਪਤਾ, ਪਲਬਿਤਾ ਬੋਰਠਾਕੁਰ, ਸੋਹਮ ਮਜੂਮਦਾਰ ਅਤੇ ਹੁਸੈਨ ਦਲਾਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
ਬੈਸਟ ਸੇਲਰ ਵੈੱਬ ਸੀਰੀਜ਼ 'ਚ ਸ਼ਰੂਤੀ ਹਾਸਨ ਤੇ ਮਿਥੁਨ ਚੱਕਰਵਰਤੀ ਨਾਲ ਅਰਜਨ ਬਾਜਵਾ, ਸਤਿਆਜੀਤ ਦੂਬੇ ਅਤੇ ਸੋਨਾਲੀ ਕੁਲਕਰਨੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਸੀਰੀਜ਼ 18 ਫਰਵਰੀ ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।
Snow Piecer ਅੰਗਰੇਜ਼ੀ ਫਿਲਮ OTT ਪਲੇਟਫਾਰਮ Netflix 'ਤੇ ਸਟ੍ਰੀਮਿੰਗ ਕਰ ਰਹੀ ਹੈ। ਇਹ ਫਿਲਮ 15 ਫਰਵਰੀ ਨੂੰ ਹੀ ਰਿਲੀਜ਼ ਹੋਈ ਹੈ।
ਯਾਮੀ ਗੌਤਮ 'ਏ ਥਰਡਸਵਾਰ' 'ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਥ੍ਰਿਲਰ ਸਸਪੈਂਸ ਫਿਲਮ OTT ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ 'ਤੇ 17 ਫਰਵਰੀ ਨੂੰ ਰਿਲੀਜ਼ ਹੋਵੇਗੀ।
Texas Chainsaw Massacre ਇੱਕ ਸੀਰੀਅਲ ਕਿਲਰ ਦੀ ਕਹਾਣੀ 'ਤੇ ਅਧਾਰਤ ਇੱਕ ਅੰਗਰੇਜ਼ੀ ਫਿਲਮ ਹੈ। ਕ੍ਰਾਈਮ ਥ੍ਰਿਲਰ ਫਿਲਮ 18 ਫਰਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
ਮਿਥਿਆ (Mithya) ਤੋਂ ਲੈ ਕੇ ਪਾਈਸਰ ਤਕ ਇਹ ਧਮਾਕੇਦਾਰ ਵੈੱਬ ਸੀਰੀਜ਼ ਅਤੇ ਫਿਲਮਾਂ ਇਸ ਹਫਤੇ OTT 'ਤੇ ਰਿਲੀਜ਼ ਹੋਣ ਜਾ ਰਹੀਆਂ ਹਨ। ਰੋਮਾਂਸ, ਸਾਹਸ ਅਤੇ ਸਸਪੈਂਸ ਦੀ ਮਿਸ਼ਰਤ ਖੁਰਾਕ ਡੋਜ਼ 'ਤੇ ਤੁਹਾਡਾ ਬਹੁਤ ਮਨੋਰੰਜਨ ਕਰੇਗੀ।