ਉਰਫ਼ੀ ਜਾਵੇਦ ਨੇ ਅਜੀਬ ਰੰਗ ਦੀ ਲਿਪਸਟਿਕ ਲਗਾ ਕੱਢਿਆ ਬੁੱਲਾਂ ਦਾ ਜਲੂਸ, ਲੋਕਾਂ ਨੇ ਕਿਹਾ- ਇਹਦਾ ਕੁੱਝ ਨੀ ਹੋ ਸਕਦਾ

Urfi Javed Lipstick: ਟੀਵੀ ਅਦਾਕਾਰਾ ਅਤੇ ਇੰਟਰਨੈੱਟ ਸਨਸਨੀ ਉਰਫੀ ਜਾਵੇਦ ਆਪਣੇ ਕੱਪੜਿਆਂ ਨਾਲ ਪ੍ਰਯੋਗ ਕਰਨ ਲਈ ਜਾਣੀ ਜਾਂਦੀ ਹੈ, ਪਰ ਇਸ ਵਾਰ ਅਦਾਕਾਰਾ ਨੇ ਕੁਝ ਹੋਰ ਹੀ ਕੀਤਾ।

ਉਰਫੀ ਜਾਵੇਦ

1/9
Urfi Javed Lipstick: ਟੀਵੀ ਅਦਾਕਾਰਾ ਅਤੇ ਇੰਟਰਨੈੱਟ ਸਨਸਨੀ ਉਰਫੀ ਜਾਵੇਦ ਆਪਣੇ ਕੱਪੜਿਆਂ ਨਾਲ ਪ੍ਰਯੋਗ ਕਰਨ ਲਈ ਜਾਣੀ ਜਾਂਦੀ ਹੈ, ਪਰ ਇਸ ਵਾਰ ਅਦਾਕਾਰਾ ਨੇ ਕੁਝ ਹੋਰ ਹੀ ਕੀਤਾ।
2/9
ਟੀਵੀ ਅਦਾਕਾਰਾ ਅਤੇ ਇੰਟਰਨੈੱਟ ਸਨਸਨੀ ਉਰਫ ਜਾਵੇਦ ਆਪਣੇ ਕੱਪੜਿਆਂ ਨਾਲ ਪ੍ਰਯੋਗ ਕਰਨ ਲਈ ਜਾਣੀ ਜਾਂਦੀ ਹੈ ਪਰ ਇਸ ਵਾਰ ਅਦਾਕਾਰਾ ਨੇ ਕੁਝ ਹੋਰ ਹੀ ਕੀਤਾ।
3/9
ਹਮੇਸ਼ਾ ਆਪਣੇ ਕੱਪੜਿਆਂ ਨਾਲ ਖਿਲਵਾੜ ਕਰਨ ਵਾਲੀ ਉਰਫੀ ਨੇ ਇਸ ਵਾਰ ਅਜੀਬੋ ਗ਼ਰੀਬ ਲਿਪਸਟਿਕ ਲਗਾ ਕੇ ਬੁੱਲ੍ਹਾਂ ਦਾ ਜਲੂਸ ਕੱਢ ਲਿਆ ਹੈ।
4/9
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਜਾਵੇਦ ਨੇ ਆਪਣੇ ਬੁੱਲ੍ਹਾਂ 'ਤੇ ਗੂੜ੍ਹੇ ਨੀਲੇ ਰੰਗ ਦੀ ਲਿਪਸਟਿਕ ਲਗਾਈ ਹੈ, ਜੋ ਕਿ ਕਾਫੀ ਵੱਖਰਾ ਲੁੱਕ ਦੇ ਰਹੀ ਹੈ।
5/9
ਤੁਸੀਂ ਦੇਖ ਸਕਦੇ ਹੋ ਕਿ ਅਭਿਨੇਤਰੀ ਨੇ ਸਫੈਦ ਰੰਗ ਦਾ ਡੀਪ ਨੇਕ ਬੈਕਲੇਸ ਟਾਪ ਪਾਇਆ ਹੋਇਆ ਹੈ, ਜਿਸ ਦੇ ਨਾਲ ਉਸਨੇ ਸਫੈਦ ਸਕਰਟ ਕੈਰੀ ਕੀਤੀ ਹੈ।
6/9
ਇਸ ਚਿੱਟੇ ਰੰਗ ਦੇ ਪਹਿਰਾਵੇ ਦੇ ਨਾਲ, ਉਰਫੀ ਨੇ ਨੀਲੇ ਰੰਗ ਦੀ ਲਿਪਸਟਿਕ, ਨੀਲੇ ਰੰਗ ਦੇ ਛੋਟੇ ਝੁਮਕੇ ਅਤੇ ਨੀਲੇ ਰੰਗ ਦਾ ਨੇਲਪੇਂਟ ਲਗਾਇਆ ਹੈ।
7/9
ਆਪਣੀ ਲਿਪਸਟਿਕ ਨੂੰ ਹਾਈਲਾਈਟ ਕਰਨ ਲਈ, ਉਰਫੀ ਨੇ ਹਲਕਾ ਮੇਕਅੱਪ ਕੀਤਾ ਹੈ ਅਤੇ ਕੰਨਾਂ `ਚ ਟੌਪਸਾਂ ਤੋਂ ਇਲਾਵਾ ਹੋਰ ਕੋਈ ਗਹਿਣਾ ਨਹੀਂ ਪਾਇਆ ਹੈ।
8/9
ਤੁਹਾਨੂੰ ਦੱਸ ਦੇਈਏ ਕਿ ਇਸ ਲੁੱਕ 'ਚ ਸਜ ਕੇ ਉਰਫੀ ਮੁੰਬਈ ਦੇ ਕੈਫੇ 'ਚ ਪਹੁੰਚੀ ਜਿੱਥੇ ਪਾਪਰਾਜ਼ੀ ਨੇ ਉਸ ਦੀਆਂ ਇਹ ਤਸਵੀਰਾਂ ਕਲਿੱਕ ਕੀਤੀਆਂ।
9/9
ਉਰਫੀ ਹਮੇਸ਼ਾ ਪਾਪਰਾਜ਼ੀ ਨੂੰ ਪੂਰੀ ਸ਼ਾਂਤੀ ਨਾਲ ਪੋਜ਼ ਦਿੰਦੀ ਹੈ। ਚਾਹੇ ਉਹ ਏਅਰਪੋਰਟ ਜਾਂਦੀ ਹੈ, ਚਾਹੇ ਕਿਸੇ ਵੀ ਫੰਕਸ਼ਨ ਜਾਂ ਪਾਰਟੀ ਵਿਚ, ਅਦਾਕਾਰਾ ਹਮੇਸ਼ਾ ਫੋਟੋਗ੍ਰਾਫਰਾਂ ਲਈ ਪੋਜ਼ ਦਿੰਦੀ ਹੈ ਅਤੇ ਉਨ੍ਹਾਂ ਨਾਲ ਗੱਲ ਕਰਦੀ ਹੈ।
Sponsored Links by Taboola