Urvashi Rautela: ਉਰਵਸ਼ੀ ਰੌਤੇਲਾ ਦੀ ਲੱਗੀ ਲੌੇਟਰੀ, 'ਕੰਤਾਰਾ 2' 'ਚ ਰਿਸ਼ਭ ਸ਼ੈੱਟੀ ਨਾਲ ਆਵੇਗੀ ਨਜ਼ਰ

Urvashi Rautela In Kantara 2: ਬੀ ਟਾਊਨ ਦੀ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਵੱਡਾ ਬ੍ਰੇਕ ਮਿਲ ਗਿਆ ਹੈ। ਉਰਵਸ਼ੀ ਰੌਤੇਲਾ ਅਗਲੀ ਵਾਰ ਸਾਊਥ ਸੁਪਰਸਟਾਰ ਰਿਸ਼ਬ ਸ਼ੈੱਟੀ ਸਟਾਰਰ ਕਾਂਤਾਰਾ 2 ਚ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਉਰਵਸ਼ੀ ਰੌਤੇਲਾ ਦੀ ਲੱਗੀ ਲੌੇਟਰੀ, 'ਕੰਤਾਰਾ 2' 'ਚ ਰਿਸ਼ਭ ਸ਼ੈੱਟੀ ਨਾਲ ਆਵੇਗੀ ਨਜ਼ਰ

Sponsored Links by Taboola