ਲਾਲ ਚੂੜਾ ਤੇ ਨੀਲਾ ਸ਼ਰਾਰਾ ਪਹਿਣ ਵਿਕਰਾਂਤ ਮੈਸੀ ਨਾਲ ਲਵ ਹੌਸਟਲ ਦੀ ਸਕ੍ਰੀਨਿੰਗ 'ਤੇ ਪੁੱਜੀ ਸ਼ੀਤਲ ਠਾਕੁਰ, See Photos
Love Hostel
1/5
ਸ਼ੁੱਕਰਵਾਰ ਵਿਕਰਾਂਤ ਮੈਸੀ, ਸਾਨਿਆ ਮਲਹੋਤਰਾ ਤੇ ਬੌਬੀ ਦਿਓਲ ਸਟਾਰਰ ਮੂਵੀ ਲਵ ਹੌਸਟਲ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਇਕ ਥ੍ਰਿਲਰ ਡਰਾਮਾ ਨਾਲ ਭਰਪੂਰ ਹੋਣ ਵਾਲੀ ਹੈ। ਲਿਹਾਜ਼ਾ ਇਹ ਕਾਫੀ ਸੁਰਖੀਆਂ 'ਚ ਹੈ।
2/5
ਲਵ ਹੌਸਟਲ 'ਚ ਬੌਬੀ ਦਿਓਲ ਵੀ ਸ਼ਾਨਦਾਰ ਅੰਦਾਜ਼ 'ਚ ਨਜ਼ਰ ਆਉਣ ਵਾਲੇ ਹਨ। ਉਹ ਆਸ਼ਰਮ ਤੋਂ ਬਾਅਦ ਇਕ ਵਾਰ ਫਿਰ ਨਗੇਟਿਵ ਕਿਰਦਾਰ 'ਚ ਹੋਣਗੇ ਜੋ ਬਹੁਤ ਖੂਨ ਵਹਾਉਣਗੇ। ਦੂਜੇ ਪਾਸੇ ਸਕ੍ਰੀਨਿੰਗ 'ਤੇ ਬੌਬੀ ਸਟਾਈਲਿਸ਼ ਲੁੱਕ 'ਚ ਦਿਖੇ।
3/5
ਦੂਜੇ ਪਾਸੇ ਇਸ ਖਾਸ ਮੌਕੇ 'ਤੇ ਫਿਲਮ ਦੀ ਹੀਰੋਇਨ ਸਾਨਿਆ ਮਲਹੋਤਰਾ ਵੀ ਨਾਰੰਗੀ ਸਾੜੀ 'ਚ ਕਹਿਰ ਢਾਉਂਦੀ ਹੋਈ ਦਿਖੀ।
4/5
ਦੂਜੇ ਪਾਸੇ ਰਿਲੀਜ਼ ਤੋਂ ਦੋ ਦਿਨ ਪਹਿਲਾਂ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ ਹੈ। ਜਿਸ 'ਚ ਫਿਲਮ ਦੇ ਹੀਰੋ ਵਿਕਰਾਂਤ ਮੈਸੀ ਆਪਣੀ ਨਵੀਂ ਨਵੇਲੀ ਲਾੜੀ ਸ਼ੀਤਲ ਠਾਕੁਰ ਨਾਲ ਸਪਾਟ ਹੋਈ।
5/5
ਇਸ ਦੌਰਾਨ ਦੋਵਾਂ ਦਾ ਸਿੰਪਲ ਅੰਦਾਜ਼ ਹਰ ਕਿਸੇ ਨੂੰ ਇਕ ਵਾਰ ਫਿਰ ਪਸੰਦ ਆਇਆ ਹੈ। ਵਿਕਰਾਂਤ ਮੈਸੀ ਬਲੈਕ ਪੈਂਟ ਤੇ ਪਲੇਨ ਵ੍ਹਾਈਟ ਟੀਸ਼ਰਟ 'ਚ ਕਾਫੀ ਸਿੰਪਲ ਦਿਖੇ ਤਾਂ ਦੂਜੇ ਪਾਸੇ ਸ਼ੀਤਲ ਠਾਕੁਰ ਵੀ ਪੂਰੀ ਤਰ੍ਹਾਂ ਦੇਸੀ ਲੁੱਕ 'ਚ ਨਜ਼ਰ ਆਈ।
Published at : 24 Feb 2022 08:49 AM (IST)