Sidharth Shukla Unseen Photos: ਮਾਡਲਿੰਗ ਦੇ ਦਿਨਾਂ ਤੋਂ ਹੀ ਪਾਪੂਲਰ ਸਨ ਸਿਧਾਰਥ, ਵਿਸ਼ਵ ਪੱਧਰ 'ਤੇ ਸਰਵੋਤਮ ਮਾਡਲ ਦਾ ਜਿੱਤਿਆ ਸੀ ਖਿਤਾਬ
ਏਬੀਪੀ ਸਾਂਝਾ
Updated at:
04 Sep 2021 10:26 AM (IST)
1
ਮਸ਼ਹੂਰ ਟੀਵੀ ਐਕਟਰ ਸਿਧਾਰਥ ਸ਼ੁਕਲਾ ਦਾ ਵੀਰਵਾਰ ਦੇਹਾਂਤ ਹੋ ਗਿਆ। ਉਹ 40 ਸਾਲ ਦੇ ਸਨ। ਸਿਧਾਰਥ ਦੇ ਦੇਹਾਂਤ ਨਾਲ ਟੀਵੀ ਜਗਤ 'ਚ ਸੋਗ ਦੀ ਲਹਿਰ ਹੈ। ਕਈ ਸਿਤਾਰਿਆਂ ਨੇ ਉਨ੍ਹਾਂ ਨੂੰ ਆਪੋ ਆਪਣੇ ਤਰੀਕਿਆਂ ਨਾਲ ਸ਼ਰਧਾਂਜਲੀ ਦਿੱਤੀ ਹੈ। ਸਿਧਾਰਥ ਮਾਡਲਿੰਗ ਦੇ ਦਿਨਾਂ ਤੋਂ ਹੀ ਕਾਫੀ ਮਸ਼ਹੂਰ ਸਨ।
Download ABP Live App and Watch All Latest Videos
View In App2
ਸਿਧਾਰਥ ਨੂੰ ਇਕ ਮਾਡਲ ਦੇ ਰੂਪ 'ਚ ਕਾਫੀ ਪੰਸਦ ਕੀਤਾ ਜਾਂਦਾ ਸੀ।
3
ਸਿਧਾਰਥ ਸਾਲ 2004 'ਚ ਗਲੈਡਰੈਗਸ ਮੈਨਹੰਟ ਤੇ ਮੇਗਾਮਾਡਲ ਪ੍ਰਤੀਯੋਗਿਤਾ 'ਚ ਰਨਰਅਪ ਬਣੇ, ਜਿਸ ਨਾਲ ਉਨ੍ਹਾਂ ਦੇ ਮਾਡਲਿੰਗ ਦੇ ਕਰੀਅਰ ਨੂੰ ਬੜਾਵਾ ਮਿਲਿਆ।
4
ਸਿਧਾਰਥ ਨੇ ਕਈ ਮਾਡਲਿੰਗ ਕੌਂਟੈਸਟ ਵੀ ਆਪਣੇ ਨਾਂਅ ਕੀਤੇ ਸਨ।
5
ਸਿਧਾਰਥ ਕੈਮਰੇ ਦੇ ਸਾਹਮਣੇ ਕਾਫੀ ਕੌਂਫੀਡੈਂਟ ਨਜ਼ਰ ਆਉਂਦੇ ਸਨ।
6
ਸਾਲ 2005 'ਚ ਸਿਧਾਰਥ ਏਸ਼ੀਆ, ਲੈਟਿਨ ਅਮਰੀਕਾ ਤੇ ਯੂਰੋਪ ਦੇ 40 ਉਮੀਦਵਾਰਾਂ ਨੂੰ ਪਛਾੜਦਿਆਂ ਵਿਸ਼ਵ ਦੇ ਸਰਵੋਤਮ ਮਾਡਲ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਤੇ ਪਹਿਲੇ ਏਸ਼ੀਆਈ ਬਣੇ।