Zeenat Aman: 71 ਦੀ ਉਮਰ 'ਚ ਅਦਾਕਾਰਾ ਜ਼ੀਨਤ ਅਮਾਨ ਨੇ ਕਰਾਇਆ ਗਲੈਮਰਸ ਫੋਟੋਸ਼ੂਟ, ਖੂਬਸੂਰਤੀ ਦੇਖ ਫੈਨਜ਼ ਦੇ ਉੱਡੇ ਹੋਸ਼
ਜਦੋਂ ਵੀ ਬਾਲੀਵੁਡ ਦੀਆਂ ਮਸ਼ਹੂਰ ਅਭਿਨੇਤਰੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਸ ਵਿੱਚ ਜ਼ੀਨਤ ਅਮਾਨ ਦਾ ਨਾਮ ਹਮੇਸ਼ਾ ਸ਼ਾਮਲ ਹੁੰਦਾ ਹੈ। ਜ਼ੀਨਤ ਅਮਾਨ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਅਦਾਕਾਰਾ ਦਾ ਲੁੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ।
Download ABP Live App and Watch All Latest Videos
View In Appਵੀਰਵਾਰ ਨੂੰ ਜ਼ੀਨਤ ਅਮਾਨ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਜ਼ੀਨਤ ਅਮਾਨ ਬਲੈਕ ਐਂਡ ਵ੍ਹਾਈਟ ਕਲਰ ਦੀ ਡਰੈੱਸ 'ਚ ਨਜ਼ਰ ਆ ਰਹੀ ਹੈ।
ਦਰਅਸਲ, ਜ਼ੀਨਤ ਅਮਾਨ ਦੀ ਇਹ ਤਸਵੀਰਾਂ ਇੱਕ ਮਸ਼ਹੂਰ ਬ੍ਰਾਂਡ ਦੇ ਫੋਟੋਸ਼ੂਟ ਦੀਆਂ ਹਨ
ਇਸ ਦੇ ਨਾਲ ਹੀ ਜ਼ੀਨਤ ਅਮਾਨ ਬਲੈਕ ਸ਼ੇਡਜ਼ ਅਤੇ ਸਟਾਈਲਿਸ਼ ਜਿਊਲਰੀ ਕਲੈਕਸ਼ਨ 'ਚ ਸ਼ਾਨਦਾਰ ਲੱਗ ਰਹੀ ਹੈ।
ਜ਼ੀਨਤ ਅਮਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਕਿ ਉਹ 71 ਸਾਲ ਦੀ ਉਮਰ 'ਚ ਵੀ ਕਾਫੀ ਸਟਾਈਲਿਸ਼ ਲੱਗ ਰਹੀ ਹੈ।
ਜ਼ੀਨਤ ਅਮਾਨ ਦੀਆਂ ਇਹ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਅਤੇ ਕਮੈਂਟ ਕਰ ਰਹੇ ਹਨ।