ਗੂਗਲ ‘ਤੇ ਸਰਚ ਕਰਦੇ ਹੋ ਉਲਟੀਆਂ-ਸਿੱਧੀਆਂ ਚੀਜ਼ਾਂ, ਤਾਂ ਕਿਸ ਧਾਰਾ ‘ਚ ਹੋਵੇਗੀ ਸਜ਼ਾ, ਜਾਣ ਲਓ ਕੀ ਕਹਿੰਦਾ ਕਾਨੂੰਨ?

ਜੇਕਰ ਤੁਸੀਂ ਸੋਸ਼ਲ ਮੀਡੀਆ ਤੇ ਅਸ਼ਲੀਲ ਕੰਟੈਂਟ ਸ਼ੇਅਰ ਕਰਦੇ ਹੋ, ਤਾਂ ਇਸ ਨੂੰ ਅਪਰਾਧ ਦੀ ਸ਼੍ਰੇਣੀ ਚ ਰੱਖਿਆ ਗਿਆ ਹੈ। ਉੱਥੇ ਹੀ ਜੇਕਰ ਪਹਿਲੀ ਵਾਰ ਦੋਸ਼ੀ ਪਾਇਆ ਜਾਂਦਾ ਹੈ, ਤਾਂ 2 ਸਾਲ ਤੱਕ ਦੀ ਕੈਦ ਤੇ 5,000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ।

Google search

Sponsored Links by Taboola