ਫ਼ੋਨ ਹੋਵੇ ਜਾਂ ਲੈਪਟਾਪ... ਕੀ-ਬੋਰਡ 'ਤੇ ਇਹ ਵਾਲਾ ਬਟਨ ਸਭ ਤੋਂ ਵੱਧ ਦਬਾਇਆ ਜਾਂਦਾ ਹੈ?

Most Pressed Keyboard Button: ਲੋਕ ਫ਼ੋਨ ਅਤੇ ਲੈਪਟਾਪ ਵਿੱਚ ਕੀਬੋਰਡ ਦਾ ਬਹੁਤ ਇਸਤੇਮਾਲ ਕਰਦੇ ਹਨ। ਲਿਖਣ ਦਾ ਸਾਰਾ ਕੰਮ ਫ਼ੋਨ ਅਤੇ ਲੈਪਟਾਪ ਰਾਹੀਂ ਕੀਤਾ ਜਾਂਦਾ ਹੈ

ਫ਼ੋਨ ਹੋਵੇ, ਲੈਪਟਾਪ ਜਾਂ ਟੈਬਲੈੱਟ, ਸਾਰਾ ਸੰਸਾਰ ਇਨ੍ਹਾਂ ਸਾਰੇ ਉਪਕਰਨਾਂ ਦੀ ਵਿਆਪਕ ਵਰਤੋਂ ਕਰਦਾ ਹੈ। ਹੁਣ ਦੁਨੀਆਂ ਵਿੱਚ ਜਿੰਨੇ ਵੀ ਕੰੰਮ ਹਨ, ਸਾਰੇ ਇਨ੍ਹਾਂ ਦੀ ਮਦਦ ਨਾਲ ਹੀ ਕੀਤੇ ਜਾਂਦੇ ਹਨ।

Sponsored Links by Taboola