ਫਰਲੋ ਅਤੇ ਪੈਰੋਲ ਵਿੱਚ ਕੀ ਅੰਤਰ ਹੈ? ਇਸ ਨੂੰ ਮਨਜ਼ੂਰੀ ਦੇਣ ਦਾ ਅਧਿਕਾਰ ਕਿਸ ਕੋਲ ?

ਰਾਜ ਸਰਕਾਰ ਨੇ ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਣ ਲਈ ਫਰਲੋ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਪਹਿਲਾਂ ਵੀ ਪੈਰੋਲ ਤੇ ਰਿਹਾਅ ਹੋ ਚੁੱਕਾ ਹੈ। ਆਖ਼ਰ ਇਨ੍ਹਾਂ ਦੋਹਾਂ ਵਿਚ ਕੀ ਫ਼ਰਕ ਹੈ? ਇਹ ਕਦੋਂ ਦਿੱਤਾ ਜਾਂਦਾ ਹੈ?

ਫਰਲੋ ਅਤੇ ਪੈਰੋਲ ਵਿੱਚ ਕੀ ਅੰਤਰ ਹੈ ?

Sponsored Links by Taboola