ਕੀ ਸੀਟ ਬੈਲਟ ਨਾ ਪਹਿਣਨ ਉੱਤੇ ਵੀ ਆ ਸਕਦੇ ਹਾਂ ਕੈਮਰੇ ਦੀ ਪਕੜ ਵਿੱਚ? ਚਲਾਨ ਆਉਣ ਤੋਂ ਪਹਿਲਾਂ ਜਾਣੋ ਇਹ ਕੰਮ ਦੀ ਗੱਲ

ਤੁਸੀਂ ਕਾਰ ਚਲਾਉਂਦੇ ਸਮੇਂ ਸੀਟ ਬੈਲਟ ਨਹੀਂ ਲਗਾ ਰਹੇ ਹੋ ਅਤੇ ਟ੍ਰੈਫਿਕ ਪੁਲਿਸ ਦੁਆਰਾ ਦੇਖਿਆ ਜਾਵੇ ਤਾਂ ਤੁਹਾਡਾ ਚਲਾਨ ਜਾਰੀ ਹੋਣਾ ਯਕੀਨੀ ਹੈ, ਕੀ ਤੁਸੀਂ ਕਦੇ ਸੋਚਿਆ ਹੈ ਕਿ ਟ੍ਰੈਫਿਕ ਪੁਲਿਸ ਦੇ ਕੈਮਰੇ ਵੀ ਤੁਹਾਡੀ ਸੀਟ ਬੈਲਟ ਦੇਖ ਸਕਦੇ ਹਨ?

ਗੱਡੀ ਚਲਾਉਂਦੇ ਸਮੇਂ ਜਾਂ ਕਾਰ ਵਿੱਚ ਬੈਠਣ ਸਮੇਂ ਸੀਟ ਬੈਲਟ ਬਹੁਤ ਜ਼ਰੂਰੀ ਹੈ।

Sponsored Links by Taboola