ਹਾਥੀ ਵੀ ਪੁਕਾਰਦੇ ਹਨ ਇੱਕ ਦੂਜੇ ਦਾ ਨਾਮ, ਰਿਸਰਚ ਵਿੱਚ ਹੋਇਆ ਖੁਲਾਸਾ

ਧਰਤੀ ਤੇ ਲੱਖਾਂ ਜੀਵ-ਜੰਤੂਆਂ ਦੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ। ਪਰ ਹਾਥੀ ਨੂੰ ਸਾਰੇ ਜਾਨਵਰਾਂ ਵਿੱਚੋਂ ਸਭ ਤੋਂ ਬਲਵਾਨ ਅਤੇ ਤਾਕਤਵਰ ਜਾਨਵਰ ਮੰਨਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਾਥੀ ਆਪਣੇ ਦੂਜੇ ਸਾਥੀਆਂ ਦੇ ਨਾਂ ਵੀ ਪੁਕਾਰਦੇ ਹਨ

ਹਾਥੀ ਇੱਕ ਅਜਿਹਾ ਜਾਨਵਰ ਹੈ ਜਿਸ ਨੂੰ ਸਭ ਤੋਂ ਤਾਕਤਵਰ ਮੰਨਿਆ ਜਾਂਦਾ ਹੈ। ਪੁਰਾਣੇ ਜ਼ਮਾਨੇ ਵਿਚ, ਜਿਸ ਰਾਜੇ ਜਾਂ ਸਮਰਾਟ ਕੋਲ ਹਾਥੀ ਹੁੰਦਾ ਸੀ, ਉਸ ਨੂੰ ਸਭ ਤੋਂ ਅਮੀਰ ਮੰਨਿਆ ਜਾਂਦਾ ਸੀ।

Sponsored Links by Taboola