ਇਸ ਕਾਰਨ ਟਰੇਨ ਦੀ ਚੇਨ ਖਿੱਚੀ ਤਾਂ ਕਦੇ ਨਹੀਂ ਮਿਲੇਗੀ ਸਜ਼ਾ, ਜਾਣੋ ਕਾਰਨ

Indian Railway Chain Pulling Rules: ਯਾਤਰੀਆਂ ਨੂੰ ਭਾਰਤੀ ਰੇਲਵੇ ਵਿੱਚ ਯਾਤਰਾ ਕਰਦੇ ਸਮੇਂ ਕਈ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਨ੍ਹਾਂ ਵਿਚ ਚੇਨ ਪੁਲਿੰਗ ਦਾ ਵੀ ਨਿਯਮ ਹੈ। ਬਿਨਾਂ ਕਾਰਨ ਚੇਨ ਖਿੱਚਣ ਤੇ ਜੁਰਮਾਨਾ ਹੁੰਦਾ ਹੈ।

ਭਾਰਤੀ ਰੇਲਵੇ 'ਚ ਹਰ ਰੋਜ਼ ਕਰੋੜਾਂ ਯਾਤਰੀ ਸਫਰ ਕਰਦੇ ਹਨ। ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ 'ਤੇ ਪਹੁੰਚਾਉਣ ਲਈ ਹਜ਼ਾਰਾਂ ਟਰੇਨਾਂ ਚਲਦੀਆਂ ਹਨ।

Sponsored Links by Taboola