Production of Mustard: ਇਸ ਛੋਟੇ ਜਿਹੇ ਦੇਸ਼ ਵਿੱਚ ਹੁੰਦੀ ਹੈ ਸਭ ਤੋਂ ਵੱਧ ਸਰ੍ਹੋਂ, ਦੇਖੋ ਪੂਰੀ ਸੂਚੀ
ABP Sanjha
Updated at:
02 Mar 2024 02:34 PM (IST)
1
ਤੁਹਾਨੂੰ ਦੱਸ ਦੇਈਏ ਕਿ ਇਸ ਦੇਸ਼ ਦਾ ਨਾਮ ਨੇਪਾਲ ਹੈ। ਜੀ ਹਾਂ, ਨੇਪਾਲ ਵਿੱਚ ਇੱਕ ਸਾਲ ਵਿੱਚ ਲਗਭਗ 2,30,0050 ਟਨ ਸਰ੍ਹੋਂ ਦਾ ਉਤਪਾਦਨ ਹੁੰਦਾ ਹੈ।
Download ABP Live App and Watch All Latest Videos
View In App2
ਇਸ ਸੂਚੀ 'ਚ ਦੂਜੇ ਨੰਬਰ 'ਤੇ ਰੂਸ ਦਾ ਨਾਂ ਆਉਂਦਾ ਹੈ। ਰੂਸ ਇੱਕ ਸਾਲ ਵਿੱਚ 1,83,426 ਟਨ ਸਰ੍ਹੋਂ ਦਾ ਉਤਪਾਦਨ ਕਰਦਾ ਹੈ।
3
ਜਦੋਂਕਿ ਕੈਨੇਡਾ ਦਾ ਨਾਂ ਇਸ ਸੂਚੀ ਵਿਚ ਤੀਜੇ ਸਥਾਨ 'ਤੇ ਆਉਂਦਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੈਨੇਡਾ ਵਿੱਚ ਇੱਕ ਸਾਲ ਵਿੱਚ 1,61,781 ਟਨ ਸਰ੍ਹੋਂ ਦੀ ਪੈਦਾਵਾਰ ਹੁੰਦੀ ਹੈ।c
4
ਉਥੇ ਹੀ ਇਸ ਸੂਚੀ 'ਚ ਮਲੇਸ਼ੀਆ ਦਾ ਨਾਂ ਚੌਥੇ ਨੰਬਰ 'ਤੇ ਆਉਂਦਾ ਹੈ। ਜਿੱਥੇ ਇੱਕ ਸਾਲ ਵਿੱਚ 1,44,236 ਟਨ ਸਰ੍ਹੋਂ ਦੀ ਪੈਦਾਵਾਰ ਹੁੰਦੀ ਹੈ।
5
ਸਭ ਤੋਂ ਵੱਧ ਰਾਈ ਦਾ ਉਤਪਾਦਨ ਕਰਨ ਵਾਲੇ ਦੇਸ਼ਾਂ ਵਿੱਚ ਸੰਯੁਕਤ ਰਾਜ ਅਮਰੀਕਾ ਪੰਜਵੇਂ ਨੰਬਰ 'ਤੇ ਆਉਂਦਾ ਹੈ। ਜਿੱਥੇ ਇੱਕ ਸਾਲ ਵਿੱਚ 45,940 ਟਨ ਸਰ੍ਹੋਂ ਦੀ ਪੈਦਾਵਾਰ ਹੁੰਦੀ ਹੈ।