Lok Sabha Election Vote: EVM 'ਚ ਕਦੋਂ ਤੱਕ ਸੁਰੱਖਿਅਤ ਰਹਿੰਦੇ ਵੋਟ ਅਤੇ ਕਿਵੇਂ ਕੰਮ ਕਰਦੀ ਆਹ ਮਸ਼ੀਨ?

Lok Sabha Election: EVM ਚ ਵੋਟ ਪਾਉਣ ਵੇਲੇ ਕਦੇ ਤੁਹਾਡੇ ਮਨ ਵਿੱਚ ਸਵਾਲ ਆਇਆ ਹੈ ਕਿ ਤੁਹਾਡੀ ਵੋਟ ਇਸ ਚ ਕਿੰਨੀ ਦੇਰ ਤੱਕ ਸੁਰੱਖਿਅਤ ਰਹੇਗੀ?

EVM

1/5
ਈਵੀਐਮ ਵਿੱਚ ਦੋ ਯੂਨਿਟ ਹੁੰਦੀਆਂ ਹਨ। ਪਹਿਲਾ ਕੰਟਰੋਲ ਯੂਨਿਟ ਅਤੇ ਦੂਜਾ ਬੈਲੇਟ ਯੂਨਿਟ। ਇਸ ਦਾ ਕੰਟਰੋਲ ਯੂਨਿਟ ਪੋਲਿੰਗ ਅਫ਼ਸਰ ਕੋਲ ਰਹਿੰਦਾ ਹੈ।
2/5
ਉੱਥੇ ਹੀ ਬੈਲੇਟ ਯੂਨਿਟ ਉਹ ਮਸ਼ੀਨ ਹੁੰਦੀ ਹੈ ਜਿਸ ਵਿੱਚ ਵੋਟਰ ਬਟਨ ਦਬਾ ਕੇ ਆਪਣੀ ਵੋਟ ਪਾਉਂਦਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੋਵੇਂ ਯੂਨਿਟ ਆਪਸ ਵਿੱਚ ਜੁੜੇ ਹੋਏ ਹੁੰਦੇ ਹਨ।
3/5
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੋਣ ਕਮਿਸ਼ਨ ਦੀ ਰਿਪੋਰਟ ਅਨੁਸਾਰ 100 ਸਾਲ ਤੱਕ ਵੀ ਨਤੀਜੇ ਕੰਟਰੋਲ ਯੂਨਿਟ ਵਿੱਚ ਸਟੋਰ ਰਹਿ ਸਕਦੇ ਹਨ।
4/5
ਈਵੀਐਮ ਦੀ ਮੈਮੋਰੀ ਵਿੱਚ ਨਤੀਜੇ ਉਦੋਂ ਤੱਕ ਸਟੋਰ ਰਹਿੰਦੇ ਹਨ, ਜਦੋਂ ਤੱਕ ਇਸ ਵਿੱਚੋਂ ਡੇਟਾ ਨੂੰ ਹਟਾ ਨਹੀਂ ਦਿੱਤਾ ਜਾਂਦਾ ਜਾਂ ਸਾਫ ਨਹੀਂ ਕੀਤਾ ਜਾਂਦਾ।
5/5
ਚੋਣਾਂ ਤੋਂ ਬਾਅਦ ਜੇਕਰ ਕੋਈ ਉਮੀਦਵਾਰ ਨਤੀਜਿਆਂ ਸਬੰਧੀ ਅਦਾਲਤ ਵਿੱਚ ਪਟੀਸ਼ਨ ਦਰਜ ਨਹੀਂ ਕਰਦਾ ਹੈ ਤਾਂ ਉਸ ਸੀਟ ਦੀ ਈਵੀਐਮ ਮਸ਼ੀਨ ਨੂੰ ਹੋਰ ਵਰਤੋਂ ਲਈ ਅੱਗੇ ਭੇਜ ਦਿੱਤਾ ਜਾਂਦਾ ਹੈ।
Sponsored Links by Taboola