ਭਾਰਤ 'ਚ ਕਿੰਨੇ ਨੇ International Airport ? ਜਾਣੋ ਕਿਹੜਾ ਹੈ ਸਭ ਤੋਂ ਵੱਡਾ ਤੇ ਸਭ ਤੋਂ ਛੋਟਾ !
ABP Sanjha
Updated at:
16 Aug 2024 02:15 PM (IST)
1
ਜ਼ਿਕਰ ਕਰ ਦਈਏ ਕਿ ਦੇਸ਼ ਵਿੱਚ 34 ਕੌਮਾਂਤਰੀ, 10 ਕਸਟਮ ਏਅਰਪੋਰਟ ਅਤੇ 4 ਸਿਵਲ ਐਨਕਲੇਵ ਏਅਰਪੋਰਟ ਹਨ
Download ABP Live App and Watch All Latest Videos
View In App2
ਇਸ ਤੋਂ ਇਲਾਵਾ ਦੇਸ਼ ਵਿੱਚ 103 ਘਰੇਲੂ ਏਅਰਪੋਰਟ ਤੇ 24 ਸਿਵਲ ਐਨਕਲੇਵ ਸ਼ਾਮਲ ਹਨ।
3
ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਜਾਵੇ ਤਾਂ ਭਾਰਤ ਵਿੱਚ ਕੌਮਾਂਤਰੀ ਹਵਾਈ ਅੱਡਿਆਂ ਦੀ ਗਿਣਤੀ 34 ਹੈ।
4
ਇਸ ਵਿੱਚ ਦਿੱਲੀ ਦਾ IGI ਹਵਾਈ ਅੱਡਾ 5495 ਏਕੜ ਵਿੱਚ ਬਣਿਆ ਹੈ ਜੋ ਕਿ ਭਾਰਤ ਦਾ ਸਭ ਤੋਂ ਵੱਡਾ ਹਵਾਈ ਅੱਡਾ ਹੈ।
5
ਉੱਥੇ ਹੀ ਤੁਰਾ ਨਾਮ ਨਾਲ ਜਾਣਿਆ ਜਾਣ ਵਾਲਾ ਬਾਲਜ਼ਾਕ ਹਵਾਈ ਅੱਡਾ ਭਾਰਤ ਦਾ ਸਭ ਤੋਂ ਛੋਟਾ ਹਵਾਈ ਅੱਡਾ ਹੈ।