ਕਾਲਾ ਹਿੱਟ ਪਾ-ਪਾ ਕੇ ਹੋ ਗਏ ਪਰੇਸ਼ਾਨ ਫਿਰ ਵੀ ਨਾ ਜਾ ਰਹੇ ਕੋਕਰੋਚ, ਤਾਂ ਅਪਣਾਓ ਆਹ ਤਰੀਕਾ

ਸਿੰਕ, ਕੈਬਿਨੇਟ, ਜਾਂ ਆਪਣੇ ਘਰ ਦੇ ਹੋਰ ਕੋਨਿਆਂ ਦੇ ਆਲੇ-ਦੁਆਲੇ ਜਿੱਥੇ ਕਾਕਰੋਚ ਲੁਕੇ ਹੋਏ ਹਨ, ਮਿੱਟੀ ਦੇ ਤੇਲ ਅਤੇ ਥੋੜ੍ਹੇ ਜਿਹੇ ਪਾਣੀ ਦਾ ਮਿਸ਼ਰਣ ਛਿੜਕੋ। ਇਸ ਦੀ ਤੇਜ਼ ਗੰਧ ਨਾਲ ਕੋਕਰੋਚ ਭੱਜ ਜਾਂਦੇ ਹਨ ਅਤੇ ਦੁਬਾਰਾ ਨਹੀਂ ਆਉਂਦੇ ਹਨ।

Cockroach Removal Tips

Sponsored Links by Taboola