Railway Medical Emergency Help: ਚੱਲਦੀ ਰੇਲ ‘ਚ ਵਿਗੜ ਗਈ ਸਿਹਤ ਤਾਂ ਘਬਰਾਉਣ ਦੀ ਲੋੜ ਨਹੀਂ, ਇੱਥੇ ਮੰਗੋ ਮਦਦ

Railway Medical Emergency Help: ਜੇਕਰ ਚਲਦੀ ਟਰੇਨ ਚ ਸਫ਼ਰ ਕਰਦੇ ਸਮੇਂ ਤੁਹਾਡੀ ਸਿਹਤ ਖਰਾਬ ਹੋ ਜਾਂਦੀ ਹੈ। ਫਿਰ ਅਜਿਹੀ ਸਥਿਤੀ ਵਿੱਚ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੁਸੀਂ ਰੇਲਵੇ ਤੋਂ ਮਦਦ ਮੰਗ ਸਕਦੇ ਹੋ।

Indian Railway

Sponsored Links by Taboola