ਹੋਲੀ ਖੇਡਦੇ ਵੇਲੇ ਪਾਣੀ ਵਿੱਚ ਡਿੱਗ ਪਿਆ ਫੋਨ ਤਾਂ ਨਾ ਕਰਿਓ ਇਹ ਗ਼ਲਤੀ, ਹੋ ਸਕਦਾ ਭਾਰੀ ਨੁਕਸਾਨ

25 ਮਾਰਚ ਨੂੰ ਪੂਰੇ ਦੇਸ਼ ਵਿੱਚ ਹੋਲੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਸਾਰੇ ਲੋਕ ਧੂਮਧਾਮ ਤੇ ਜੋਸ਼ ਨਾਲ ਇਹ ਤਿਓਹਾਰ ਮਨਾਉਂਦੇ ਹਨ।

ਹੋਲੀ ਖੇਡਦੇ ਵੇਲੇ ਪਾਣੀ ਵਿੱਚ ਡਿੱਗ ਪਿਆ ਫੋਨ ਤਾਂ ਨਾ ਕਰਿਓ ਇਹ ਗ਼ਲਤੀ

1/6
ਹੋਲੀ ਦੇ ਦਿਨ ਲੋਕ ਰੰਗ ਤੇ ਗੁਲਾਲ ਇੱਕ ਦੂਜੇ ਉੱਤੇ ਲਾਉਂਦੇ ਹਨ ਇਸ ਮੌਕੇ ਪਾਣੀ ਦੀ ਵਰਤੋਂ ਵੀ ਜਮ ਕੇ ਕੀਤੀ ਜਾਂਦੀ ਹੈ।
2/6
ਲੋਕ ਪਾਣੀ ਦੇ ਗੁਬਾਰੇ ਭਰ ਕੇ ਇੱਕ ਦੂਜੇ ਉੱਤੇ ਸੁੱਟਦੇ ਹਨ ਤਾਂ ਕਈ ਥਾਵਾਂ ਉੱਤੇ ਪਿਚਕਾਰੀਆਂ ਵਿੱਚ ਰੰਗ ਭਰਕੇ ਇੱਕ ਦੂਜੇ ਉੱਤੇ ਪਾਇਆ ਜਾਂਦਾ ਹੈ।
3/6
ਇਸ ਮੌਕੇ ਕਈ ਲੋਕ ਆਪਣਾ ਮੋਬਾਇਲ ਫੋਨ ਪਲਾਸਟਿਕ ਦੇ ਕਵਰ ਵਿੱਚ ਰੱਖਣਾ ਭੁੱਲ਼ ਜਾਂਦੇ ਹਨ ਤੇ ਉਨ੍ਹਾਂ ਦੇ ਫੋਨ ਵਿੱਚ ਪਾਣੀ ਭਰ ਜਾਂਦਾ ਹੈ।
4/6
ਮੋਬਾਇਲ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਜੇ ਤੁਸੀਂ ਇਹ ਗ਼ਲਤੀ ਕਰ ਦਿੱਤਾ ਤਾਂ ਤੁਹਾਡਾ ਫੋਨ ਹਮੇਸ਼ਾ ਲਈ ਖ਼ਰਾਬ ਹੋ ਜਾਵੇਗਾ।
5/6
ਮੋਬਾਇਲ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਕਦੇ ਵੀ ਉਸ ਨੂੰ ਚਾਰਜ ਉੱਤੇ ਨਾ ਲਾਓ ਕਿਉਂ ਕਿ ਇਸ ਨਾਲ ਫੋਨ ਦੀ ਬੈਟਰੀ ਸ਼ਾਰਟ ਹੋ ਸਕਦੀ ਹੈ ਤੇ ਮੋਬਾਇਲ ਦਾ ਮਦਰਬੋਰਡ ਖ਼ਰਾਬ ਹੋ ਸਕਦਾ ਹੈ।
6/6
ਮੋਬਾਇਲ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਉਸ ਦੀ ਬੈਟਰੀ ਤੇ ਸਿੰਮ ਨੂੰ ਬਾਹਰ ਕੱਢ ਲਓ ਤੇ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਚੌਲਾਂ ਦੇ ਡੱਬੇ ਵਿੱਚ ਰੱਖ ਦਿਓ ਤਾਂ ਕਿ ਉਹ ਚੰਗੀ ਤਰ੍ਹਾਂ ਨਾਲ ਸੁੱਕ ਜਾਵੇ। ਇਸ ਤੋਂ ਬਾਅਦ ਨੂੰ ਮੋਬਾਇਲਾਂ ਦੇ ਮਿਸਤਰੀ ਕੋਲ ਲੈ ਜਾਓ।
Sponsored Links by Taboola