ਹੁਣ ਕੋਈ ਤੁਹਾਡੀ ਜ਼ਮੀਨ 'ਤੇ ਨਹੀਂ ਕਰ ਸਕਦਾ ਕਬਜ਼ਾ, ਇਸ ਦੇ ਲਈ ਵੀ ਬਣੇਗਾ ਆਧਾਰ, ਜਾਣੋ ਕੀ ਹੈ ਪੂਰਾ ਮਾਮਲਾ

Land Property Linked With Aadhaar Card: ਜ਼ਮੀਨ ਖਰੀਦ ਕੇ ਰੱਖ ਲਈ ਹੈ। ਪਰ ਮਕਾਨ ਨਹੀਂ ਬਣਾਇਆ, ਨਾਲ ਹੀ ਇਹ ਵੀ ਡਰ ਹੈ ਕਿ ਕੋਈ ਕਬਜ਼ਾ ਨਾ ਕਰ ਲਵੇ ਜਾਂ ਹੜੱਪ ਨਾ ਲਵੇ। ਤਾਂ ਕਰ ਲਓ ਆਹ ਕੰਮ ਨਹੀਂ ਹੋਵੇਗੀ ਕੋਈ ਪਰੇਸ਼ਾਨੀ।

Continues below advertisement

Property

Continues below advertisement
1/6
ਲੋਕ ਜਾਇਦਾਦ ਖਰੀਦਣ ਲਈ ਬਹੁਤ ਸਾਰਾ ਪੈਸਾ ਲਗਾਉਂਦੇ ਹਨ। ਲੋਕ ਚੰਗੀ ਜਗ੍ਹਾ ਦੇਖ ਕੇ ਜ਼ਮੀਨ ਖਰੀਦ ਲੈਂਦੇ ਹਨ। ਉੱਥੇ ਰਹਿਣ ਦੀ ਯੋਜਨਾ ਬਣਾਉਂਦੇ ਹਨ। ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਲੋਕ ਜ਼ਮੀਨ ਖਰੀਦ ਲੈਂਦੇ ਹਨ। ਪਰ ਉੱਥੇ ਰਹਿੰਦੇ ਨਹੀਂ ਹਨ, ਬਸ ਸਾਲ ਵਿੱਚ ਇੱਕ-ਦੋ ਵਾਰ ਉਸ ਨੂੰ ਦੇਖਣ ਲਈ ਆਉਂਦੇ ਹਨ।
2/6
ਅਜਿਹੇ 'ਚ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਲੋਕ ਅਜਿਹੀਆਂ ਜ਼ਮੀਨਾਂ 'ਤੇ ਕਬਜ਼ੇ ਕਰ ਲੈਂਦੇ ਹਨ। ਉਨ੍ਹਾਂ ਨੂੰ ਹੜੱਪ ਲੈਂਦੇ ਹਨ।
3/6
ਇਸ ਤੋਂ ਬਾਅਦ ਮਾਮਲਾ ਅਦਾਲਤ ਵਿੱਚ ਚਲਾ ਜਾਂਦਾ ਹੈ। ਅਤੇ ਕਈ ਮੌਕਿਆਂ 'ਤੇ ਜਿਨ੍ਹਾਂ ਦੀ ਜ਼ਮੀਨ ਹੁੰਦੀ ਹੈ। ਉਹ ਕਬਜੇ ਕਰਨ ਵਾਲਿਆਂ ਖਿਲਾਫ ਕੇਸ ਵੀ ਹਾਰ ਜਾਂਦੇ ਹਨ।
4/6
ਪਰ ਹੁਣ ਸਰਕਾਰ ਨੇ ਇਸ ਦਾ ਬਹੁਤ ਵਧੀਆ ਹੱਲ ਲੱਭ ਲਿਆ ਹੈ। ਤਾਂ ਜੋ ਤੁਹਾਡੀ ਜ਼ਮੀਨ 'ਤੇ ਕੋਈ ਕਬਜ਼ਾ ਨਾ ਕਰ ਸਕੇ।
5/6
ਹੁਣ ਜ਼ਮੀਨਾਂ ਅਤੇ ਮਕਾਨਾਂ ਭਾਵ ਕਿ ਕੋਈ ਵੀ ਅਚੱਲ ਜਾਇਦਾਦ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣਾ ਹੋਵੇਗਾ। ਜੇਕਰ ਤੁਸੀਂ ਪਹਿਲਾਂ ਹੀ ਆਪਣੀ ਜ਼ਮੀਨ ਜਾਂ ਘਰ ਨੂੰ ਆਧਾਰ ਕਾਰਡ ਨਾਲ ਲਿੰਕ ਕਰ ਲਿਆ ਹੈ।
Continues below advertisement
6/6
ਅਤੇ ਜੇਕਰ ਕੋਈ ਉਸ ਜਾਇਦਾਦ 'ਤੇ ਕਬਜ਼ਾ ਕਰ ਲੈਂਦਾ ਹੈ। ਫਿਰ ਉਸ ਨੂੰ ਛੁਡਾਉਣਾ ਸਰਕਾਰ ਦਾ ਕੰਮ ਬਣ ਜਾਂਦਾ ਹੈ। ਨਹੀਂ ਤਾਂ, ਅਜਿਹੀ ਸਥਿਤੀ ਵਿੱਚ ਸਰਕਾਰ ਤੁਹਾਨੂੰ ਮੁਆਵਜ਼ਾ ਦਿੰਦੀ ਹੈ।
Sponsored Links by Taboola