Carry Bag Charge: ਸ਼ਾਪਿੰਗ ਕਰਨ ਤੋਂ ਬਾਅਦ ਤੁਸੀਂ ਵੀ ਪੈਸੇ ਦੇ ਕੇ ਖਰੀਦਦੇ ਹੋ ਕੈਰੀ ਬੈਗ? ਤਾਂ ਜਾਣ ਲਓ ਕੀ ਕਹਿੰਦਾ ਕਾਨੂੰਨ

Carry Bag Charge: ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਸ਼ਾਪਿੰਗ ਕਰਨ ਤੋਂ ਬਾਅਦ ਅਕਸਰ ਤੁਹਾਨੂੰ ਪੁੱਛਿਆ ਜਾਂਦਾ ਹੈ ਕੀ ਤੁਸੀਂ ਕੈਰੀ ਬੈਗ ਲੈਣ ਦੇ ਚਾਹਵਾਨ ਹੋ ਤਾਂ ਫਿਰ ਉਸ ਦੇ ਪੈਸੇ ਵੀ ਤੁਹਾਡੇ ਬਿੱਲ ਵਿੱਚ ਜੋੜ ਦਿੱਤੇ ਜਾਂਦੇ ਹਨ। ਜਾਣੋ ਨਿਯਮ

Carry Bag

1/7
ਜਦੋ ਵੀ ਤੁਸੀਂ ਕਿਤੇ ਜਾਂਦੇ ਹੋ ਤਾਂ ਤੁਹਾਨੂੰ ਸਮਾਨ ਰੱਖਣ ਲਈ ਕੈਰੀ ਬੈਗ ਦੀ ਲੋੜ ਪੈਂਦੀ ਹੈ
2/7
ਸ਼ਾਪਿੰਗ ਤੋਂ ਬਾਅਦ ਜਦੋਂ ਬਿਲਿੰਗ ਸ਼ੁਰੂ ਹੁੰਦੀ ਹੈ ਤਾਂ ਕੈਰੀ ਬੈਗ ਦੇ ਲਈ ਪੁੱਛਿਆ ਜਾਂਦਾ ਹੈ, ਉਹ ਇਸ ਲਈ ਪੁੱਛਿਆ ਜਾਂਦਾ ਹੈ ਕਿ ਕਿਉਂਕਿ ਇਸ ਦੇ ਪੈਸੇ ਬਿੱਲ ਵਿੱਚ ਜੋੜਨੇ ਹੁੰਦੇ ਹਨ।
3/7
ਕਈ ਥਾਵਾਂ ‘ਤੇ ਫ੍ਰੀ ਵਿੱਚ ਕੈਰੀ ਬੈਗ ਦਿੱਤਾ ਜਾਂਦਾ ਹੈ। ਪਰ ਕਈ ਥਾਵਾਂ ‘ਤੇ ਇਸ ਦੇ 15-20 ਰੁਪਏ ਲਏ ਜਾਂਦੇ ਹਨ
4/7
ਹਾਲ ਹੀ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ 'ਚ ਇਕ ਰਿਲਾਇੰਸ ਸਟੋਰ ਨੂੰ ਕੈਰੀ ਬੈਗ ਦੇ ਪੈਸੇ ਲੈਣ 'ਤੇ ਭਾਰੀ ਜੁਰਮਾਨਾ ਦੇਣਾ ਪਿਆ ਸੀ।
5/7
ਹੁਣ ਤੁਹਾਨੂੰ ਕੈਰੀ ਬੈਗ ਦੇ ਇਸ ਨਿਯਮ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਸਟੋਰ ਤੁਹਾਡੇ ਤੋਂ ਕੈਰੀ ਬੈਗ ਲਈ ਕਦੋਂ ਚਾਰਜ ਕਰ ਸਕਦਾ ਹੈ ਅਤੇ ਕਦੋਂ ਨਹੀਂ।
6/7
ਜੇਕਰ ਸਟੋਰ ਨੇ ਕੈਰੀ ਬੈਗ 'ਤੇ ਆਪਣਾ ਨਾਮ ਲਿਖਿਆ ਹੈ ਜਾਂ ਆਪਣਾ ਲੋਗੋ ਲਗਾਇਆ ਹੈ, ਤਾਂ ਉਹ ਕੈਰੀ ਬੈਗ ਦੇ ਲਈ ਪੈਸੇ ਨਹੀਂ ਲੈ ਸਕਦਾ। ਜੇਕਰ ਉਹ ਤੁਹਾਡੇ ਕੋਲੋਂ ਪੈਸੇ ਲੈਂਦਾ ਹੈ ਤਾਂ ਤੁਸੀਂ ਕੰਜ਼ਿਊਮਰ ਫੋਰਮ ਵਿੱਚ ਸ਼ਿਕਾਇਤ ਕਰ ਸਕਦੇ ਹੋ।
7/7
ਅਜਿਹੇ ਮਾਮਲਿਆਂ ਨਾਲ ਨਜਿੱਠਣ ਲਈ ਹੁਣ ਕੰਪਨੀਆਂ ਬਿਨਾਂ ਕਿਸੇ ਲੋਗੋ ਜਾਂ ਨਾਮ ਦੇ ਲੋਕਾਂ ਨੂੰ ਸਾਦੇ ਕੈਰੀ ਬੈਗ ਪ੍ਰਦਾਨ ਕਰਦੀਆਂ ਹਨ, ਜਿਸ ਲਈ ਉਹ 10 ਰੁਪਏ ਤੱਕ ਚਾਰਜ ਕਰਦੇ ਹਨ।
Sponsored Links by Taboola