ਗੁੱਸੇ ‘ਚ ਆਪਣੇ ਆਪ ਨੂੰ ਡੰਗ ਮਾਰਦੇ ਨੇ ਸੱਪ ਪਰ ਕੀ ਇਸ ਨਾਲ ਹੋ ਜਾਂਦੀ ਹੈ ਮੌਤ ?

ਸੱਪ ਆਪਣੇ ਜ਼ਹਿਰ ਨਾਲ ਕਿਸੇ ਵਿਅਕਤੀ ਜਾਂ ਜਾਨਵਰ ਨੂੰ ਮਾਰ ਸਕਦਾ ਹੈ, ਪਰ ਜੇ ਇਹ ਆਪਣੇ ਆਪ ਨੂੰ ਡੰਗ ਲਵੇ ਤਾਂ ਕੀ ਹੋਵੇਗਾ? ਇਹ ਸਵਾਲ ਹਾਸੋਹੀਣਾ ਲੱਗ ਸਕਦਾ ਹੈ ਪਰ ਸੱਪਾਂ ਦੀਆਂ ਕੁਝ ਪ੍ਰਜਾਤੀਆਂ ਵਿੱਚ ਇਹ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ।

snakes

Sponsored Links by Taboola