GK: ਇਸ ਸਦੀ 'ਚ ਰੁੱਕ ਜਾਵੇਗੀ ਦੁਨੀਆ, ਨਹੀਂ ਹੋਵੇਗਾ ਕਿਸੇ ਬੱਚੇ ਦਾ ਜਨਮ?
ABP Sanjha
Updated at:
19 Jan 2024 04:41 PM (IST)
1
ਫਰਾਂਸ ਵਿੱਚ ਜਨਮ ਦਰ ਬਹੁਤ ਤੇਜ਼ੀ ਨਾਲ ਘੱਟ ਰਹੀ ਹੈ। 6.39 ਜਨਮ ਦਰ ਵਾਲੇ ਫਰਾਂਸ ਨੂੰ ਇਸ ਗੱਲ ਦਾ ਡਰ ਹੈ, ਇਹ ਘੱਟਦਿਆਂ-ਘੱਟਦਿਆਂ ਖਤਮ ਹੋਣ ਦੀ ਕਗਾਰ ‘ਤੇ ਨਾ ਪਹੁੰਚ ਜਾਵੇ
Download ABP Live App and Watch All Latest Videos
View In App2
ਹੁਣ ਹਾਲ ਹੀ ਵਿੱਚ ਫਰਾਂਸ ਦੇ ਨੈਸ਼ਨਲ ਇੰਸਟੀਚਿਊਟ ਆਫ ਸਟੈਟਿਸਟਿਕਸ ਐਂਡ ਇਕਨਾਮਿਕ ਸਟੱਡੀ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਦੇਸ਼ ਵਿੱਚ 2023 ਵਿੱਚ ਸਿਰਫ਼ ਸਾਢੇ ਸੱਤ ਲੱਖ ਬੱਚੇ ਪੈਦਾ ਹੋਏ ਹਨ।
3
ਉੱਥੇ ਹੀ ਯੂਰਪੀ ਸੰਘ ਦੇ ਕਈ ਦੇਸ਼ਾਂ ਦੀ ਸਥਿਤੀ ਇਸ ਤੋਂ ਵੀ ਬਦਤਰ ਦੱਸੀ ਜਾ ਰਹੀ ਹੈ। ਜਿੱਥੇ ਜਨਮ ਦਰ ਲਗਾਤਾਰ ਘੱਟ ਹੋ ਰਹੀ ਹੈ।
4
ਪਿਊ ਰਿਸਰਚ ਸੈਂਟਰ ਮੁਤਾਬਕ 2100 ਤੱਕ ਦੁਨੀਆ ਦੀ ਆਬਾਦੀ 11 ਅਰਬ ਤੱਕ ਪਹੁੰਚ ਜਾਵੇਗੀ। ਇਸ ਦੌਰਾਨ ਜਨਮ ਦਰ ਇੰਨੀ ਤੇਜ਼ੀ ਨਾਲ ਘੱਟ ਜਾਵੇਗੀ ਕਿ ਜਨਮ ਲੈਣ ਵਾਲੇ ਬੱਚਿਆਂ ਦੀ ਗਿਣਤੀ ਉਂਗਲਾਂ 'ਤੇ ਗਿਣੀ ਜਾ ਸਕਦੀ ਹੈ।
5
ਉਸ ਵੇਲੇ ਜਨਮ ਦਰ 0.1 ਫੀਸਦੀ ਹੋਵੇਗੀ। ਇਸ ਦੇ ਨਾਲ ਹੀ ਸਥਿਤੀ ਅਜਿਹੀ ਹੋ ਸਕਦੀ ਹੈ ਕਿ ਜਨਮ ਦਰ ਘਟਣੀ ਬੰਦ ਹੋ ਸਕਦੀ ਹੈ।