ਸਿਰਫ ਇਨ੍ਹਾਂ 6 ਦੇਸ਼ਾਂ ਕੋਲ ਖੁਦ ਦਾ GPS ਿਸਸਟਮ! ਪੂਰੀ ਦੁਨੀਆ ਇਨ੍ਹਾਂ ਦੇ ਭਰੋਸੇ, ਸਮਾਰਟਫੋਨ ਤੋਂ ਲੈਕੇ ਮਿਜ਼ਾਈਲ ਤੱਕ ਨੂੰ ਕਰਦੇ ਕੰਟਰੋਲ

ਅੱਜ ਦੇ ਡਿਜੀਟਲ ਸੰਸਾਰ ਚ GPS ਸਾਡੀ ਰੋਜ਼ਾਨਾ ਜ਼ਿੰਦਗੀ ਦਾ ਇੱਕ ਅਨਿੱਖੜਵਾਂ ਅੰਗ ਬਣ ਗਿਆ ਹੈ। ਭਾਵੇਂ ਔਨਲਾਈਨ ਭੋਜਨ ਆਰਡਰ ਕਰਨਾ ਹੋਵੇ, ਕੈਬ ਬੁੱਕ ਕਰਨਾ ਹੋਵੇ ਜਾਂ ਕਿਸੇ ਨਵੇਂ ਖੇਤਰ ਚ ਦਿਸ਼ਾ ਲੱਭਣੀ ਹੋਵੇ, GPS ਹਰ ਜਗ੍ਹਾ ਵਰਤਿਆ ਜਾਂਦਾ ਹੈ।

GPS

Sponsored Links by Taboola