Gold: ਧਰਤੀ 'ਤੇ ਕਿੱਥੋਂ ਆਇਆ ਸੋਨਾ? ਇੱਥੇ ਜਾਣੋ ਹਰ ਸਵਾਲ ਦਾ ਜਵਾਬ
ABP Sanjha
Updated at:
22 Aug 2024 11:25 AM (IST)
1
ਸੋਨੇ ਕਿੱਥੋਂ ਆਇਆ, ਇਸ ਨੂੰ ਲੈਕੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਸੋਨਾ ਅਸਲ ਵਿੱਚ ਕਿੱਥੋਂ ਆਇਆ। ਦਰਅਸਲ, ਵਿਗਿਆਨੀਆਂ ਦਾ ਮੰਨਣਾ ਹੈ ਕਿ ਧਰਤੀ ਦੇ ਅੰਦਰ ਮੌਜੂਦ ਸੋਨਾ ਧਰਤੀ ਦੀ ਜਾਇਦਾਦ ਨਹੀਂ ਹੈ। ਵਿਗਿਆਨੀਆਂ ਮੁਤਾਬਕ ਸੋਨਾ ਪੁਲਾੜ ਤੋਂ ਧਰਤੀ 'ਤੇ ਆਇਆ ਹੈ।
Download ABP Live App and Watch All Latest Videos
View In App2
ਇਹ ਲਗਭਗ ਚਾਰ ਅਰਬ ਸਾਲ ਪਹਿਲਾਂ ਇੱਕ ਉਲਕਾਪਿੰਡ ਦੀ ਬੌਛਾਰ ਦੇ ਦੌਰਾਨ ਧਰਤੀ 'ਤੇ ਪਹੁੰਚਿਆ ਸੀ।
3
ਇਨ੍ਹਾਂ ਉਲਕਾਪਿੰਡਾਂ ਵਿੱਚ ਸੋਨੇ ਦੇ ਕਣ ਮੌਜੂਦ ਸਨ, ਜੋ ਧਰਤੀ ਦੀ ਸਤ੍ਹਾ 'ਤੇ ਇਕੱਠੇ ਹੋ ਗਏ ਸਨ।
4
ਵਿਗਿਆਨੀ ਇਸਨੂੰ ਲੇਟ ਵੇਨੀਰ ਹਾਈਪੋਥੀਸਿਸ ਵੀ ਕਹਿੰਦੇ ਹਨ। ਚੰਦਰਮਾ ਦੀਆਂ ਚੱਟਾਨਾਂ ਵਿੱਚ ਵੀ ਸੋਨੇ ਦੇ ਕਣ ਮਿਲੇ ਹਨ।
5
ਕਿਹਾ ਜਾਂਦਾ ਹੈ ਕਿ ਰੇਡੀਅਮ ਵਾਲੇ ਉਲਕਾ ਪੁਲਾੜ ਤੋਂ ਚੰਦਰਮਾ ਅਤੇ ਧਰਤੀ 'ਤੇ ਡਿੱਗੇ ਸਨ।