ਦੁਨੀਆਂ 'ਚ ਸਭ ਤੋਂ ਵੱਧ ਸ਼ਰਾਬ ਕਿੱਥੇ ਪੀਂਦੀਆਂ ਨੇ ਕੁੜੀਆਂ ?

ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇਸ਼ਾਂ ਬਾਰੇ ਦੱਸਾਂਗੇ ਜਿੱਥੇ ਜ਼ਿਆਦਾਤਰ ਔਰਤਾਂ ਸ਼ਰਾਬ ਪੀਂਦੀਆਂ ਹਨ ਤੇ ਇੱਥੇ ਸ਼ਰਾਬ ਦੀਆਂ ਬਾਰਾਂ ਭਰੀਆਂ ਹੋਈਆਂ ਹਨ।

alcohol

1/5
ਰਿਪੋਰਟਾਂ ਮੁਤਾਬਕ ਬਰਤਾਨਵੀ ਔਰਤਾਂ ਸ਼ਰਾਬ ਪੀਣ ਦੇ ਮਾਮਲੇ 'ਚ ਦੁਨੀਆ 'ਚ ਪਹਿਲੇ ਸਥਾਨ 'ਤੇ ਹਨ। ਇਸ ਦਾ ਮਤਲਬ ਹੈ ਕਿ ਬ੍ਰਿਟੇਨ 'ਚ ਔਰਤਾਂ ਸਭ ਤੋਂ ਜ਼ਿਆਦਾ ਸ਼ਰਾਬ ਪੀਂਦੀਆਂ ਹਨ।
2/5
ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ (OECD) ਨੇ ਇੱਕ ਸਰਵੇਖਣ ਵਿੱਚ ਪਾਇਆ ਕਿ ਯੂਕੇ ਵਿੱਚ 45% ਤੇ 26% ਔਰਤਾਂ ਸ਼ਰਾਬ ਪੀਂਦੀਆਂ ਹਨ।
3/5
ਇਸ ਸੂਚੀ 'ਚ ਦੂਜੇ ਨੰਬਰ 'ਤੇ ਆਸਟ੍ਰੇਲੀਆ ਦਾ ਨਾਂਅ ਆਉਂਦਾ ਹੈ। ਇੱਥੇ ਵੀ ਲਗਭਗ 26% ਔਰਤਾਂ ਹਰ ਰੋਜ਼ ਸ਼ਰਾਬ ਦਾ ਸੇਵਨ ਕਰਦੀਆਂ ਹਨ।
4/5
ਜਰਮਨ ਔਰਤਾਂ ਵੀ ਸ਼ਰਾਬ ਪੀਣ ਵਿੱਚ ਪਿੱਛੇ ਨਹੀਂ ਹਨ। ਇੱਥੇ 45-60 ਸਾਲ ਦੀ ਉਮਰ ਦੀਆਂ 17 ਫ਼ੀਸਦੀ ਔਰਤਾਂ ਹਰ ਰੋਜ਼ ਸ਼ਰਾਬ ਪੀਂਦੀਆਂ ਹਨ।
5/5
ਫਰਾਂਸ ਵਿੱਚ ਵੀ ਸ਼ਰਾਬ ਦਾ ਸੇਵਨ ਵੱਡੀ ਮਾਤਰਾ ਵਿੱਚ ਹੁੰਦਾ ਹੈ। ਆਫਿਸ ਪਾਰਟੀ ਹੋਵੇ ਜਾਂ ਬਰਥਡੇ ਪਾਰਟੀ, ਔਰਤਾਂ ਇੱਥੇ ਸ਼ਰਾਬ ਦਾ ਸੇਵਨ ਕਰਨਾ ਨਹੀਂ ਭੁੱਲਦੀਆਂ।
Sponsored Links by Taboola