ਤੁਸੀਂ ਵੀ ਵੈਲਨਟਾਈਨ ਡੇਅ 'ਤੇ ਆਪਣੇ ਪਾਰਟਨਰ ਨੂੰ ਖ਼ੁਸ਼ ਕਰਨਾ ਚਾਹੁੰਦੇ ਹੋ, ਤਾਂ ਬਣਾਓ ਅਜਿਹਾ ਕੇਕ
ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਵੱਡੇ ਕੇਕ ਨਾਲ ਸਰਪ੍ਰਾਈਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਨਾਲ ਦੋ ਪਰਤਾਂ ਵਾਲਾ ਲਾਲ ਅਤੇ ਚਿੱਟਾ ਕੇਕ ਬਣਾ ਸਕਦੇ ਹੋ।
Download ABP Live App and Watch All Latest Videos
View In Appਦੋ ਛੋਟੇ ਜਿਹੇ ਹਾਰਟ ਸ਼ੇਪ ਕਿਊਟ ਕੱਪਕੇਕ ਤੁਹਾਡੇ ਵੈਲੇਨਟਾਈਨ ਡੇ ਲਈ ਪਰਫੈਕਟ ਹੋਣਗੇ।
ਜੇਕਰ ਤੁਹਾਡੇ ਕੋਲ ਬਜਟ ਦੀ ਕੰਮੀ ਹੈ ਅਤੇ ਤੁਸੀਂ ਆਪਣੇ ਪਾਰਟਨਰ ਨੂੰ ਇੱਕ ਵਧੀਆ ਕੇਕ ਗਿਫਟ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਤਰ੍ਹਾਂ ਦੇ ਛੋਟੇ ਕੱਪਕੇਕ ਆਰਡਰ ਕਰ ਸਕਦੇ ਹੋ ਅਤੇ ਇਸ 'ਤੇ ਆਈ ਲਵ ਯੂ ਦੇ ਨਾਲ ਇੱਕ ਮੋਮਬੱਤੀ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਖਾਸ ਮਹਿਸੂਸ ਕਰਵਾ ਸਕਦੇ ਹੋ।
ਟਿਪਿਕਲ ਰੈਡ ਅਤੇ ਹਾਰਟ ਸ਼ੇਪ ਤੋਂ ਇਲਾਵਾ, ਜੇਕਰ ਤੁਸੀਂ ਕੁਝ ਹੋਰ ਟ੍ਰਾਈ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਪਾਰਟਨਰ ਲਈ ਗੁਲਾਬੀ ਰੋਜ਼ ਡਿਜ਼ਾਈਨ ਵਾਲਾ ਰਾਉਂਡ ਕੇਕ ਆਪਣੇ ਪਾਰਟਨਰ ਲਈ ਆਰਡਰ ਕਰ ਸਕਦੇ ਹੋ।
ਇਸ ਤਰ੍ਹਾਂ ਦਾ ਗਲੇਜ਼ ਵਾਲਾ ਰੈਡ ਹਾਰਟ ਸ਼ੇਪ ਕੇਕ ਵੈਲੇਨਟਾਈਨ ਡੇਅ ਲਈ ਬਿਲਕੁਲ ਸਹੀ ਰਹੇਗਾ। ਜਿਸ 'ਤੇ ਛੋਟੇ-ਛੋਟੇ ਫਾਨਡੇਂਟ ਦੇ ਹਰਟ ਬਣਾਏ ਜਾਂਦੇ ਹਨ। ਇਸ ਦੇ ਨਾਲ ਆਪਣੇ ਪਾਰਟਨਰ ਨੂੰ ਗੁਲਾਬ ਦੇਣਾ ਨਾ ਭੁੱਲੋ।
ਇਸ ਤਰ੍ਹਾਂ ਦਾ ਡਿਟੇਲ ਵਰਕ ਕੀਤਾ ਹੋਇਆ ਰੈਡ ਕਲਰ ਦਾ ਹਾਰਟ ਸ਼ੇਪ ਕੇਕ ਤੁਹਾਡੀ ਵੈਲੇਨਟਾਈਨ ਡੇ ਪਾਰਟੀ ਨੂੰ ਬਹੁਤ ਹੀ ਸ਼ਾਹੀ ਅਤੇ ਸ਼ਾਨਦਾਰ ਲੁੱਕ ਦੇਵੇਗਾ। ਇਸ 'ਚ ਤੁਸੀਂ ਚਾਕਲੇਟ ਜਾਂ ਸਟ੍ਰਾਬੇਰੀ ਫਲੇਵਰ ਪਾ ਸਕਦੇ ਹੋ।
ਤੁਸੀਂ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਆਪਣੀ ਗਰਲਫ੍ਰੈਂਡ ਜਾਂ ਪਾਰਟਨਰ ਲਈ ਇਸ ਤਰ੍ਹਾਂ ਦਾ ਹਾਰਟ ਸ਼ੇਪ ਕੇਕ ਆਰਡਰ ਕਰ ਸਕਦੇ ਹੋ।
ਜੇਕਰ ਤੁਸੀਂ ਵੱਡੇ ਕੇਕ ਦੀ ਬਜਾਏ ਛੋਟੇ ਕੱਪਕੇਕ ਆਰਡਰ ਕਰਨਾ ਚਾਹੁੰਦੇ ਹੋ, ਤਾਂ ਇਹ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ। ਜਿਸ ਵਿੱਚ ਤੁਸੀਂ ਵੱਖ-ਵੱਖ ਫਲੇਵਰ ਪਵਾ ਸਕਦੇ ਹੋ।