ਨਹੀਂ ਛੁੱਟ ਰਹੀ ਸ਼ਰਾਬ ਪੀਣ ਦੀ ਆਦਤ ! ਤਾਂ ਅਪਣਾਓ ਇਹ ਘਰੇਲੂ ਨੁਸਖੇ
ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਰਾਬ ਸਿਹਤ ਲਈ ਬਹੁਤ ਹਾਨੀਕਾਰਕ ਹੈ। ਪਰ ਇਸ ਸਭ ਦੇ ਬਾਵਜੂਦ ਕਈ ਲੋਕ ਸ਼ਰਾਬ ਦੀ ਲਤ ਹੋਣ ਕਾਰਨ ਇਸ ਤੋਂ ਛੁਟਕਾਰਾ ਨਹੀਂ ਪਾ ਪਾਉਂਦੇ ਤੇ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
Alcohol Side Effect
1/9
ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਸ਼ਰਾਬ ਸਿਹਤ ਲਈ ਬਹੁਤ ਹਾਨੀਕਾਰਕ ਹੈ। ਪਰ ਇਸ ਸਭ ਦੇ ਬਾਵਜੂਦ ਕਈ ਲੋਕ ਸ਼ਰਾਬ ਦੀ ਲਤ ਹੋਣ ਕਾਰਨ ਇਸ ਤੋਂ ਛੁਟਕਾਰਾ ਨਹੀਂ ਪਾ ਪਾਉਂਦੇ ਤੇ ਕਈ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
2/9
ਸ਼ਰਾਬ ਸਿਹਤ ਨੂੰ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦੀ ਹੈ। ਸ਼ਰਾਬ ਨਾਲ ਦਿਲ ਅਤੇ ਜਿਗਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
3/9
ਸ਼ਰਾਬ ਪੀਣ ਨਾਲ ਸਰੀਰ ਦੇ ਹਰ ਹਿੱਸੇ ਨੂੰ ਹੌਲੀ-ਹੌਲੀ ਪ੍ਰਭਾਵਿਤ ਹੁੰਦਾ ਹੈ।
4/9
ਕੁਝ ਘਰੇਲੂ ਉਪਚਾਰ ਤੁਹਾਨੂੰ ਸ਼ਰਾਬ ਦੀ ਲਤ ਛੱਡਣ ਵਿੱਚ ਮਦਦ ਕਰ ਸਕਦੇ ਹਨ। ਜਾਣੋ ਸ਼ਰਾਬ ਦੇ ਨੁਕਸਾਨ ਅਤੇ ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਦਾ ਤਰੀਕਾ।
5/9
ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਵੀ ਅਸ਼ਵਗੰਧਾ (Ashwagandha) ਦੀ ਵਰਤੋਂ ਕੀਤੀ ਜਾਂਦੀ ਹੈ। ਰੋਜ਼ਾਨਾ ਦੁੱਧ ਵਿੱਚ ਇੱਕ ਚੱਮਚ ਅਸ਼ਵਗੰਧਾ ਪਾਊਡਰ ਮਿਲਾ ਕੇ ਪੀਣ ਨਾਲ ਸ਼ਰਾਬ ਪੀਣ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
6/9
ਸ਼ਰਾਬ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਸੌਗੀ ਦੀ ਵਰਤੋਂ ਕਰੋ। ਜੇਕਰ ਤੁਹਾਨੂੰ ਸ਼ਰਾਬ ਪੀਣ ਦਾ ਮਨ ਹੋਵੇ ਤਾਂ ਤੁਸੀਂ ਉਸ ਸਮੇਂ ਸੌਗੀ ਖਾ ਸਕਦੇ ਹੋ। 4-5 ਕਿਸ਼ਮਿਸ਼ (Raisin) ਖਾਣ ਨਾਲ ਸ਼ਰਾਬ ਪੀਣ ਦੀ ਇੱਛਾ ਘੱਟ ਜਾਵੇਗੀ।
7/9
ਤੁਲਸੀ ਇੱਕ ਆਯੁਰਵੈਦਿਕ ਦਵਾਈ ਹੈ। ਸ਼ਰਾਬ ਦੀ ਲਤ ਛੱਡਣ ਲਈ ਤੁਲਸੀ ਦੇ ਪੱਤਿਆਂ (Basil Leaves) ਦੀ ਵਰਤੋਂ ਕਰੋ। ਇਸ ਨਾਲ ਸ਼ਰਾਬ ਪੀਣ ਦੀ ਤੀਬਰ ਇੱਛਾ ਘੱਟ ਜਾਂਦੀ ਹੈ।
8/9
ਸ਼ਰਾਬ ਛੱਡਣ ਲਈ ਗਾਜਰ ਦਾ ਜੂਸ (Carrot Juice) ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਹ ਸ਼ਰਾਬ ਦੀ ਲਤ ਨੂੰ ਛੱਡਣ ਵਿੱਚ ਮਦਦ ਕਰਦਾ ਹੈ। ਤੁਸੀਂ ਸੇਬ ਦਾ ਜੂਸ ਵੀ ਪੀ ਸਕਦੇ ਹੋ।
9/9
ਸ਼ਰਾਬ ਪੀਣ ਦੀ ਲਤ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਖਜੂਰ (Dates) ਦੀ ਵਰਤੋਂ ਕਰ ਸਕਦੇ ਹੋ। ਸ਼ਰਾਬ ਦੀ ਲਤ ਛੱਡਣ ਲਈ ਖਜੂਰ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਲਈ ਖਜੂਰ ਨੂੰ ਪੀਸ ਕੇ ਪਾਣੀ 'ਚ ਮਿਲਾ ਲਓ।
Published at : 10 Oct 2022 05:07 PM (IST)