Election Results 2024
(Source: ECI/ABP News/ABP Majha)
Cooking Tips: ਖਾਣੇ 'ਚ ਪੈ ਗਿਆ ਵੱਧ ਨਮਕ ਤਾਂ ਇਨ੍ਹਾਂ ਤਰੀਕਿਆਂ ਨੂੰ ਅਜ਼ਮਾ ਕੇ ਵੇਖੋ
ਕਈ ਵਾਰ ਖਾਣੇ 'ਚ ਲੂਣ ਜ਼ਿਆਦਾ ਹੋ ਜਾਂਦਾ ਹੈ। ਇਸ ਕਰਕੇ ਬੇ-ਸਵਾਦ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਖਾਣੇ 'ਚ ਲੂਣ ਨੂੰ ਘਟਾਉਣ ਲਈ ਇਨ੍ਹਾਂ ਸੁਝਾਆਂ ਦਾ ਪਾਲਣ ਕਰ ਸਕਦੇ ਹੋ।
Download ABP Live App and Watch All Latest Videos
View In Appਤੁਸੀਂ ਭੁੰਨੇ ਹੋਏ ਬੇਸਨ ਦੀ ਵਰਤੋਂ ਕਰ ਸਕਦੇ ਹੋ। ਜੇ ਸਬਜ਼ੀਆਂ ਵਿਚ ਬਹੁਤ ਜ਼ਿਆਦਾ ਲੂਣ ਹੋ ਜਾਵੇ, ਤਾਂ ਤੁਸੀਂ ਸਬਜ਼ੀ 'ਚ ਭੁੰਨਿਆ ਹੋਇਆ ਬੇਸਨ ਪਾ ਸਕਦੇ ਹੋ।
ਜੇ ਸਬਜ਼ੀਆਂ ਤੇ ਦਾਲਾਂ ਆਦਿ ਵਿਚ ਬਹੁਤ ਜ਼ਿਆਦਾ ਲੂਣ ਹੋ ਜਾਵੇ ਤਾਂ ਤੁਸੀਂ ਇਸ ਵਿਚ ਨਿੰਬੂ ਦਾ ਰਸ ਪਾ ਸਕਦੇ ਹੋ। ਇਹ ਲੂਣ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਜੇ ਸਬਜ਼ੀਆਂ ਤੇ ਦਾਲਾਂ ਆਦਿ ਵਿੱਚ ਬਹੁਤ ਜ਼ਿਆਦਾ ਨਮਕ ਹੈ, ਤਾਂ ਆਟੇ ਦੀ ਬਣੀ ਲੋਈ ਇਸ 'ਚ ਪਾਓ। ਇਸ ਨੂੰ 10 ਤੋਂ 15 ਮਿੰਟ ਦਾਲ-ਸਬਜ਼ੀ 'ਚ ਹੀ ਪਈ ਰਹਿਣ ਦਿਓ। ਇਸ ਤੋਂ ਬਾਅਦ ਇਸ ਨੂੰ ਸਬਜ਼ੀ ਚੋਂ ਕੱਢ ਦਿਓ। ਇਹ ਲੂਣ ਨੂੰ ਘਟਾਉਣ ਵਿਚ ਮਦਦ ਕਰੇਗਾ।
ਉਬਾਲੇ ਆਲੂ - ਜੇਕਰ ਕਰੀ ਵਾਲੀ ਸਬਜ਼ੀ ਵਿੱਚ ਨਮਕ ਬਹੁਤ ਜ਼ਿਆਦਾ ਬਣ ਜਾਂਦਾ ਹੈ, ਤਾਂ ਤੁਸੀਂ ਇਸ ਵਿਚ ਉਬਾਲੇ ਹੋਏ ਆਲੂ ਪਾ ਸਕਦੇ ਹੋ।