ਤੁਹਾਡੀ ਰਸੋਈ 'ਚ ਹੀ ਪਿਆ ਰੋਗਾਂ ਨਾਲ ਲੜਨ ਦੀ ਸ਼ਕਤੀ ਵਧਾਉਣ ਦਾ ਸਾਮਾਨ, ਬੱਸ ਵਰਤਣ ਦਾ ਤਰੀਕਾ ਸਿੱਖੋ

kitchen_Doc

1/5
ਭੋਜਨ ’ਚ ਹਲਦੀ, ਧਨੀਆ, ਜ਼ੀਰਾ ਤੇ ਲੱਸਣ ਦੀ ਵਰਤੋਂ ਵੀ ਇਸ ਵਿੱਚ ਬਹੁਤ ਫ਼ਾਇਦੇਮੰਦ ਸਿੱਧ ਹੋ ਸਕਦੀ ਹੈ।
2/5
ਦੁੱਧ ’ਚ ਹਲਦੀ ਮਿਲਾ ਕੇ ਪੀਣਾ, ਕੋਸੇ ਪਾਣੀ ਤੇ ਚਰਬਲ ਚਾਹ ਦਾ ਕਾੜ੍ਹਾ ਪੀ ਕੇ ਵੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ।
3/5
ਇਸ ਦੇ ਨਾਲ ਯੋਗਾ, ਧਿਆਨ ਤੇ ਪ੍ਰਾਣਾਯਾਮ ਦਾ ਵੀ ਸਹਾਰਾ ਵੀ ਲਿਆ ਜਾ ਸਕਦਾ ਹੈ। ਬਦਲਦੇ ਹਾਲਾਤ ਵਿੱਚ ਤੁਸੀਂ ਛੋਟੇ-ਛੋਟੇ ਨੁਸਖੇ ਅਜ਼ਮਾ ਕੇ ਤੰਦਰੁਸਤ ਰਹਿ ਸਕਦੇ ਹੋ।
4/5
ਲੌਂਗ ਦੇ ਪਾਊਡਰ ਨੂੰ ਮਿਸ਼ਰੀ-ਸ਼ਹਿਦ ਨਾਲ ਮਿਲਾ ਕੇ ਦਿਨ ਵਿੱਚ ਦੋ ਤੋਂ ਤਿੰਨ ਵਾਰ ਲੈਣ ਨਾਲ ਅਜਿਹੀ ਸਮੱਸਿਆ ਦੂਰ ਹੋ ਸਕਦੀ ਹੈ।
5/5
ਸੁੱਕੀ ਖੰਘ ਤੇ ਗਲੇ ’ਚ ਖ਼ਰਾਸ਼ ਨੂੰ ਦੂਰ ਕਰਨ ਵਿੱਚ ਆਯੁਸ਼ ਦਾ ਘਰੇਲੂ ਇਲਾਜ ਬਹੁਤ ਹੀ ਵਧੀਆ ਹੈ। ਇਸ ਲਈ ਤਾਜ਼ਾ ਪੁਦੀਨੇ ਦੇ ਪੱਤੇ ਤੇ ਕਾਲੇ ਜ਼ੀਰੇ ਨੂੰ ਪਾਣੀ ’ਚ ਉਬਾਲ ਕੇ ਦਿਨ ’ਚ ਇੱਕ ਵਾਰ ਲੈਣ ਨਾਲ ਅਜਿਹੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
Sponsored Links by Taboola